ਰਾਜ ਸਭ 'ਚ ਬੋਲੇ ਰੇਲ ਮੰਤਰੀ ਪਿਯੂਸ਼ ਗੋਇਲ, ਨਹੀਂ ਹੋਵੇਗਾ ਰੇਲਵੇ ਦਾ ਨਿੱਜੀਕਰਨ

By  Jagroop Kaur March 16th 2021 02:48 PM

ਰੇਲਵੇ ਦੇ ਨਿੱਜੀਕਰਨ ਦੇ ਹੋ ਰਹੇ ਚਰਚਿਆਂ ਵਿਚਕਾਰ ਮੰਗਲਵਾਰ ਨੂੰ ਰੇਲ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ 'ਚ ਇਸ ਮਸਲੇ 'ਤੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ। ਪਿਊਸ਼ ਗੋਇਲ ਨੇ ਕਿਹਾ ਕਿ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਸੜਕਾਂ 'ਤੇ ਸਿਰਫ਼ ਸਰਕਾਰੀ ਗੱਡੀਆਂ ਹੀ ਚੱਲਣੀਆਂ ਚਾਹੀਦੀਆਂ ਹਨ।On reports on privatisation of Indian railways, the Union Railway Minister Piyush Goyal on Tuesday issued a clarification in Lok Sabha.

Also Read | PSEB postpones board exams 2021 for classes 10, 12; datesheet released

ਲੋਕ ਸਭਾ 'ਚ ਰੇਲ ਮੰਤਰੀ ਪਿਊਸ਼ ਗੋਇਲ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ 'ਤੇ ਰੇਲਵੇ ਦਾ ਨਿੱਜੀਕਰਨ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ ਪਰੰਤੂ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਸੜਕ 'ਤੇ ਸਿਰਫ਼ ਸਰਕਾਰੀ ਵਾਹਨ ਹੀ ਚੱਲਣ।On reports on privatisation of Indian railways, the Union Railway Minister Piyush Goyal on Tuesday issued a clarification in Lok Sabha.

Also Read | PSEB postpones board exams 2021 for classes 10, 12; datesheet released

ਕਿਉਂਕਿ ਪ੍ਰਾਈਵੇਟ ਤੇ ਸਰਕਾਰੀ ਵਾਹਨ ਦੋਵੇਂ ਹੀ ਆਰਥਿਕ ਸਰਗਰਮੀਆਂ ਨੂੰ ਅੱਗੇ ਵਧਾਉਂਦੇ ਹਨ। ਰੇਲ ਮੰਤਰੀ ਨੇ ਸਦਨ ਵਿਚ ਕਿਹਾ ਕਿ ਰੇਲਵੇ 'ਚ ਨਿੱਜੀ ਨਿਵੇਸ਼ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਸਹੂਲਤਾਂ ਵਿਚ ਸੁਧਾਰ ਹੋਵੇਗਾ। ਹਾਲਾਂਕਿ ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਨੂੰ ਪੂਰਨ ਰੂਪ ਨਾਲ ਨਿੱਜੀਕਰਨ ਦੇ ਹੱਥਾਂ ਵਿਚ ਨਹੀਂ ਸੌਂਪਿਆ ਜਾਵੇਗਾ।

Related Post