PM ਮੋਦੀ ਅਤੇ ਸ਼ੀ ਜਿਨਪਿੰਗ ਵਲੋਂ ਅਰਜੁਨ ਦੇ ਤਪੱਸਿਆ ਸਥਾਨ ਦਾ ਦੌਰਾ

By  Jashan A October 11th 2019 06:20 PM

PM ਮੋਦੀ ਅਤੇ ਸ਼ੀ ਜਿਨਪਿੰਗ ਵਲੋਂ ਅਰਜੁਨ ਦੇ ਤਪੱਸਿਆ ਸਥਾਨ ਦਾ ਦੌਰਾ,ਮਹਾਬਲੀਪੁਰਮ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੂਜੀ ਗੈਰ ਰਸਮੀ ਬੈਠਕ ਕਰਨ ਅਤੇ ਨੇਪਾਲ ਦੌਰੇ ਲਈ ਸ਼ੁੱਕਰਵਾਰ ਨੂੰ ਭਾਰਤ ਪਹੁੰਚ ਗਏ ਹਨ।

https://twitter.com/ANI/status/1182621963426127872?s=20

ਇਸ ਦੌਰਾਨ ਉਹ ਮਹਾਬਲੀਪੁਰਮ ਪਹੁੰਚੇ, ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਹਨਾਂ ਦਾ ਸਵਾਗਤ ਕੀਤਾ।

ਹੋਰ ਪੜ੍ਹੋ:ਜਲੰਧਰ: ਹੁਣ ਕੈਪੀਟੋਲ ਹਸਪਤਾਲ 'ਚੋਂ ਆਸਾਨੀ ਨਾਲ ਪ੍ਰਾਪਤ ਹੋਵੇਗਾ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਕਾਰਡ, ਜਾਣੋ ਲਾਭ

https://twitter.com/ANI/status/1182622526876176389?s=20

ਤਾਮਿਲਨਾਡੂ ਦੇ ਮਹਾਬਲੀਪੁਰਮ 'ਚ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਰਜੁਨ ਦੇ ਤਪੱਸਿਆ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਸ਼ੀ ਜਿਨਪਿੰਗ ਨੂੰ ਨਾਰੀਅਲ ਦਾ ਪਾਣੀ ਵੀ ਪਿਆਇਆ। ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਗ਼ੈਰ ਰਸਮੀ ਗੱਲਬਾਤ ਵੀ ਹੋਈ।

https://twitter.com/ANI/status/1182623520687185921?s=20

-PTC News

 

 

Related Post