ਸੱਤਵੇਂ ਯੋਗ ਦਿਵਸ 'ਤੇ ਸਵੇਰੇ ਸਾਢੇ 6 ਵਜੇ ਜਨਤਾ ਨੂੰ ਸੰਬੋਧਨ ਕਰਨਗੇ PM ਮੋਦੀ

By  Jagroop Kaur June 20th 2021 10:55 PM

21 ਜੂਨ ਨੂੰ ਯੋਗ ਦਿਵਸ ਮਨਾਇਆ ਜਾਂਦਾ ਹੈ ਇਸ ਮੌਕੇ ਸੱਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਨੂੰ ਪੀਐਮ ਨਰੇਂਦਰ ਮੋਦੀ ਸਵੇਰੇ ਕਰੀਬ ਸਾਢੇ ਛੇ ਵਜੇ ਸੰਬੋਧਨ ਕਰਨਗੇ। ਇਸ ਵਾਰ ਯੋਗ ਦਿਵਸ ਦਾ ਥੀਮ ਤੰਦਰੁਸਤੀ ਲਈ ਯੋਗ ਹੈ।

Read more :  ਟੋਕੀਓ ਓਲੰਪਿਕ ਖੇਡਾਂ ‘ਚ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰੀ ਗੁਰਜੀਤ ਕੌਰ ਵਿਖਾਏਗੀ ਆਪਣੇ ਜੌਹਰ

ਦੱਸ ਦੇਈਏ ਕਿ ਕੋਵਿਡ-19 ਮਹਾਂਮਾਰੀ ਤੇ ਸਮੂਹਿਕ ਗਤੀਵਿਧੀਆਂ 'ਤੇ ਲਾਗੂ ਪਾਬੰਦੀਆਂ ਦੇ ਮੱਦੇਨਜ਼ਰ ਇਸ ਵਾਰ ਅੰਤਰ ਰਾਸ਼ਟਰੀ ਯੋਗ ਦਿਵਸ 'ਤੇ ਆਯੋਜਿਤ ਹੋਣ ਵਾਲਾ ਖਾਸ ਪ੍ਰੋਗਰਾਮ ਇਕ ਟੈਲੀਵਿਜ਼ਨ ਪ੍ਰੋਗਰਾਮ ਹੋਵੇਗਾ। ਇਸ ਟੀਵੀ ਪ੍ਰੋਗਰਾਮ ਦਾ ਮੁੱਖ ਆਕਸ਼ਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਬੋਧਨ ਹੋਵੇਗਾ।अंतर्राष्ट्रीय योग दिवस 2018: ये है प्रधानमंत्री नरेंद्र मोदी का देहरादून  का पूरा शेड्यूल, जानें कब होंगे कहां | Hari Bhoomi

Read More : WWE Wrestler ਦਿ ਗ੍ਰੇਟ ਖ਼ਲੀ ਦੇ ਘਰ ਛਾਇਆ ਮਾਤਮ, ਆਈ ਵੱਡੀ ਖ਼ਬਰ

ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, 'ਕੱਲ੍ਹ 21 ਜੂਨ ਨੂੰ ਸੱਤਵਾਂ ਯੋਗ ਦਿਵਸ ਮਨਾਇਆ ਜਾਵੇਗਾ। ਇਸ ਸਾਲ ਦਾ ਥੀਮ ਯੋਗਾ ਫਾਰ ਵੈਲਨੈਸ ਹੈ, ਜੋ ਸਰੀਰਕ ਤੇ ਮਾਨਸਿਕ ਸਿਹਤ ਲਈ ਯੋਗ ਦਾ ਅਭਿਆਸ ਕਰਨ 'ਤੇ ਕੇਂਦਰਤ ਹੈ। ਕੱਲ੍ਹ ਸਵੇਰੇ ਕਰੀਬ ਸਾਢੇ ਛੇ ਵਜੇ ਯੋਗ ਪ੍ਰੋਗਰਾਮ ਨੂੰ ਸੰਬੋਧਨ ਕਰਾਂਗਾ।

Related Post