ਪੰਜਾਬ ਦੇ 13 ਆਈ.ਪੀ.ਐੱਸ. ਤੇ 6 ਪੀ.ਪੀ.ਐੱਸ. ਅਫ਼ਸਰਾਂ ਦਾ ਹੋਇਆ ਤਬਾਦਲਾ

By  Jashan A February 13th 2019 08:06 AM -- Updated: February 13th 2019 09:30 AM

ਪੰਜਾਬ ਦੇ 13 ਆਈ.ਪੀ.ਐੱਸ. ਤੇ 6 ਪੀ.ਪੀ.ਐੱਸ. ਅਫ਼ਸਰਾਂ ਦਾ ਹੋਇਆ ਤਬਾਦਲਾ,ਚੰਡੀਗੜ੍ਹ: ਬੀਤੀ ਰਾਤ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਪੰਜਾਬ ਦੇ 13 ਆਈ.ਪੀ.ਐੱਸ ਅਤੇ 6 ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਸ ਦੌਰਾਨ ਆਈ. ਪੀ. ਐੱਸ. ਅਧਿਕਾਰੀਆਂ 'ਚ ਨਰੇਸ਼ ਅਰੋੜਾ ਨੂੰ ਤਬਦੀਲ ਕਰਕੇ ਆਈ.ਜੀ. ਕ੍ਰਾਈਮ ਪੰਜਾਬ, ਪੀ. ਕੇ. ਸਿਨਹਾ ਨੂੰ ਆਈ. ਜੀ. ਇੰਟੈਲੀਜੈਂਸ, ਜਤਿੰਦਰ ਔਲਖ ਨੂੰ ਆਈ.ਜੀ. ਹੈੱਡਕੁਆਟਰ ਪੰਜਾਬ, ਗੁਰਸ਼ਰਨ ਸਿੰਘ ਸੰਧੂ ਨੂੰ ਡੀ.ਆਈ.ਜੀ. ਕਮ ਜੁਆਇੰਟ ਡਾਇਰੈਕਟਰ ਪੀ. ਪੀ. ਏ. ਫਿਲੌਰ,

transfer ਪੰਜਾਬ ਦੇ 13 ਆਈ.ਪੀ.ਐੱਸ. ਤੇ 6 ਪੀ.ਪੀ.ਐੱਸ. ਅਫ਼ਸਰਾਂ ਦਾ ਹੋਇਆ ਤਬਾਦਲਾ

ਹਰਚਰਨ ਭੁੱਲਰ ਨੂੰ ਐੱਸ.ਐੱਸ.ਪੀ.ਐੱਸ.ਏ.ਐੱਸ. ਨਗਰ ਮੋਹਾਲੀ, ਕੁਲਦੀਪ ਸਿੰਘ ਨੂੰ ਐੱਸ.ਐੱਸ.ਪੀ. ਤਰਨਤਾਰਨ, ਅਲਕਾ ਮੀਨਾ ਨੂੰ ਐੱਸ.ਐੱਸ.ਪੀ. ਸ਼ਹੀਦ ਭਗਤ ਸਿੰਘ ਨਗਰ, ਗੌਰਵ ਗਰਗ ਨੂੰ ਐੱਸ.ਐੱਸ.ਪੀ. ਮੋਗਾ, ਦੀਪਕ ਹਿਲੋਰੀ ਨੂੰ ਐੱਸ.ਐੱਸ.ਪੀ. ਫਾਜ਼ਿਲਕਾ, ਗੁਲਨੀਤ ਸਿੰਘ ਖੁਰਾਣਾ ਨੂੰ ਐੱਸ.ਐੱਸ.ਪੀ. ਮਾਨਸਾ,

transfer ਪੰਜਾਬ ਦੇ 13 ਆਈ.ਪੀ.ਐੱਸ. ਤੇ 6 ਪੀ.ਪੀ.ਐੱਸ. ਅਫ਼ਸਰਾਂ ਦਾ ਹੋਇਆ ਤਬਾਦਲਾ

ਅਮਨੀਤ ਕੌਂਡਲ ਨੂੰ ਐੱਸ.ਐੱਸ.ਪੀ. ਫਤਹਿਗੜ੍ਹ ਸਾਹਿਬ, ਅਖਿਲ ਚੌਧਰੀ ਨੂੰ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਪੰਜਾਬ ਅਤੇ ਪਾਟਿਲ ਕੇਤਨ ਬਲੀਰਾਮ ਨੂੰ ਕਮਾਂਡੈਂਟ 9ਵੀਂ ਪੀ.ਏ.ਪੀ.

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ‘ਚ ਦਿੱਤਾ ਧਰਨਾ, ਕਿਸਾਨਾਂ ਸਮੇਤ ਵਿਧਾਨ ਸਭਾ ਵੱਲ ਕੀਤਾ ਕੂਚ, ਦੇਖੋ ਤਸਵੀਰਾਂ

transfer ਪੰਜਾਬ ਦੇ 13 ਆਈ.ਪੀ.ਐੱਸ. ਤੇ 6 ਪੀ.ਪੀ.ਐੱਸ. ਅਫ਼ਸਰਾਂ ਦਾ ਹੋਇਆ ਤਬਾਦਲਾ

ਬਟਾਲੀਅਨ ਅੰਮ੍ਰਿਤਸਰ ਲਗਾਇਆ ਹੈ।ਇਸੇ ਤਰ੍ਹਾਂ ਹੀ 6 ਪੀ. ਪੀ. ਐੱਸ. ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ। ਜਿੰਨਾਂ 'ਚ ਭੁਪਿੰਦਰ ਸਿੰਘ ਨੂੰ ਡੀ. ਸੀ. ਪੀ. ਅੰਮ੍ਰਿਤਸਰ, ਸੰਦੀਪ ਗੋਇਲ ਨੂੰ ਐੱਸ. ਐੱਸ. ਪੀ. ਫਿਰੋਜ਼ਪੁਰ, ਮਨਧੀਰ ਸਿੰਘ ਨੂੰ ਐੱਸ.ਐੱਸ.ਪੀ. ਵਿਜੀਲੈਂਸ ਬਿਊਰੋ ਪੰਜਾਬ, ਦਰਸ਼ਨ ਸਿੰਘ ਮਾਨ ਨੂੰ ਕਮਾਂਡੈਂਟ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ, ਪ੍ਰੀਤਮ ਸਿੰਘ ਨੂੰ ਏ. ਆਈ. ਜੀ. ਵੈੱਲਫੇਅਰ ਪੰਜਾਬ ਤੇ ਅਰੁਣ ਸੈਨੀ ਨੂੰ ਪ੍ਰਿੰਸੀਪਲ ਸੀ. ਆਈ. ਡੀ. ਟ੍ਰੇਨਿੰਗ ਸਕੂਲ ਪੰਜਾਬ ਚੰਡੀਗੜ੍ਹਤੇ ਵਧੀਕ ਕਾਰਜ ਸਟਾਫ ਅਫ਼ਸਰ ਟੂ ਡੀ. ਜੀ. ਪੀ. ਲਗਾਇਆ ਗਿਆ ਹੈ।

-PTC News

Related Post