ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP

By  Shanker Badra January 27th 2020 09:40 PM -- Updated: January 27th 2020 09:46 PM

ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP:ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੇ ਨਾਲ ਹੀ 1994 ਬੈਚ ਦੇ 8 ਅਫ਼ਸਰਾਂ ਨੂੰ ਏ.ਡੀ.ਜੀ.ਪੀ. ਦੇ ਅਹੁਦੇ ਲਈ ਤਰੱਕੀ ਦਿੱਤੀ ਗਈ ਹੈ। ਆਈਪੀਐਸ ਵੀ.ਕੇ ਭਵਰਾ ਨੂੰ ਡੀ.ਜੀ.ਪੀ. ਇੰਟੈਲੀਜੈਂਸ ਤੋਂ ਬਦਲ ਕੇ ਡੀ.ਜੀ.ਪੀ.ਪੰਜਾਬ ਹੋਮ ਗਾਰਡ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਈਪੀਐਸ ਵਰਿੰਦਰ ਕੁਮਾਰ ਨੂੰ ਏ.ਡੀ.ਜੀ. ਸਕਿਉਰਟੀ ਤੋਂ ਬਦਲ ਕੇ ਏ.ਡੀ.ਜੀ.ਇੰਟੈਲੀਜੈਂਸ ਦਾ ਚਾਰਜ ਦਿੱਤਾ ਗਿਆ। -PTCNews [caption id="attachment_383951" align="aligncenter" width="207"]Police Department 19 IPS officers Transfer , 8 Officer made ADGP ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP[/caption] [caption id="attachment_383949" align="aligncenter" width="277"]Police Department 19 IPS officers Transfer , 8 Officer made ADGP ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP[/caption] [caption id="attachment_383950" align="aligncenter" width="249"]Police Department 19 IPS officers Transfer , 8 Officer made ADGP ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ, 8 ਅਫ਼ਸਰ ਬਣੇ ADGP[/caption]

Related Post