ਪਿਓ ਦੇ ਨਾ ਮਿਲਣ 'ਤੇ ਨਾਬਾਲਿਗ ਧੀ ਨੂੰ ਚੁੱਕ ਕੇ ਲੈ ਗਈ ਪੁਲਿਸ
Joshi
January 16th 2018 05:13 PM --
Updated:
January 16th 2018 05:26 PM
Police took away minor daughter in absence of father: ਅਕਸਰ ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਸ ਆਪਣੇ ਹੈਰਾਨ ਕਰ ਦੇਣ ਵਾਲੇ ਕਾਰਨਾਮਿਆਂ ਕਰਕੇ ਇਕ ਵਾਰ ਫਿਰ ਚਰਚਾ 'ਚ ਹੈ। ਉਹ ਪੁਲਸ ਜਿਸ ਤੇ ਲੋਕਾਂ ਦੀ ਸੁਰੱਖਿਆ ਦਾ ਜਿੱਮਾ ਹੁੰਦਾ ਹੈ ਅੱਜ ਉਸ ਪੁਲਸ ਕਰਕੇ ਹੀ ਲੋਕ ਅਸੁਰੱਖਿਅਤ ਮਹਿਸੁਸ ਕਰਨ ਲੱਗ ਪਏ ਹਨ। ਮਾਮਲਾ ਹ੍ਹੈ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦਾ।