ਹੁਣ ਪੰਜਾਬ 'ਚ ਸ਼ਰਾਬ ਲਿਆਉਣਾ ਤੁਹਾਨੂੰ ਮੁਜਰਿਮ ਬਣਾ ਸਕਦਾ ਹੈ, ਜਾਣੋ ਕਿਉਂ! 

By  Joshi November 22nd 2017 06:37 PM -- Updated: November 22nd 2017 07:16 PM

ਪੰਜਾਬ ਕੈਬਨਿਟ ਵੱਲੋਂ ਲਏ ਗਏ ਫੈਸਲੇ ਅਨੁਸਾਰ, ਪੰਜਾਬ ਵਿੱਚ ਬਾਹਰੋਂ ਸ਼ਰਾਬ ਦੀਆਂ ਬੋਤਲਾਂ, ਜੋ ਕਿ 750 ਮਿਲੀਮੀਟਰ ਤੋਂ ਵੱਧ ਦੀਆਂ ਮਾਤਰਾਵਾਂ ਵਿੱਚ ਹਨ, ਲਿਆਉਣਾ ਤੁਹਾਨੂੰ ਮੁਜਰਿਮ ਬਣਾ ਸਕਦਾ ਹੈ।  ਇਸ ਨੂੰ ਹੁਣ ਗੈਰ-ਜ਼ਮਾਨਤੀ ਅਪਰਾਧ ਮੰਨਿਆ ਜਾਵੇਗਾ।

ਹੁਣ ਪੰਜਾਬ 'ਚ ਸ਼ਰਾਬ ਲਿਆਉਣਾ ਤੁਹਾਨੂੰ ਮੁਜਰਿਮ ਬਣਾ ਸਕਦਾ ਹੈ, ਜਾਣੋ ਕਿਉਂ! ਅੱਜ ਹੋਈ ਪੰਜਾਬ ਦੀ ਕੈਬਨਿਟ ਦੀ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ ਹੈ।

ਘੱਟ ਆਬਕਾਰੀ ਡਿਊਟੀ ਕਾਰਨ ਪੰਜਾਬ ਦੀ ਤੁਲਨਾ ਵਿਚ ਸ਼ਰਾਬ ਗੁਆਂਢੀ ਸੂਬਿਆਂ 'ਚ ਸਸਤੀ ਹੈ, ਜਿਸ ਕਾਰਨ ਹੋਰ ਸੂਬਿਆਂ ਤੋਂ ਪੰਜਾਬ 'ਚ ਸ਼ਰਾਬ ਲਿਆਂਦੀ ਜਾਂਦੀ ਹੈ।

ਹੁਣ ਪੰਜਾਬ 'ਚ ਸ਼ਰਾਬ ਲਿਆਉਣਾ ਤੁਹਾਨੂੰ ਮੁਜਰਿਮ ਬਣਾ ਸਕਦਾ ਹੈ, ਜਾਣੋ ਕਿਉਂ! ਕੈਬਨਿਟ ਨੇ ਇਸਦੀ ਤਸਕਰੀ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ।

—PTC News

Related Post