ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ

By  Jashan A May 19th 2019 05:09 PM

ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ,ਮੋਹਾਲੀ: ਪੰਜਾਬ 'ਚ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਆਮ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਪੰਜਾਬੀ ਇੰਡਸਟਰੀ ਦੇ ਨਾਮ ਵਾਰ ਕਲਾਕਾਰ ਲੋਕਤੰਤਰ ਦੇ ਇਸ ਤਿਉਹਾਰ 'ਚ ਆਪਣਾ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਹਨ। [caption id="attachment_297669" align="aligncenter" width="300"]vote ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ[/caption] ਜਿਸ ਦੌਰਾਨ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਅਦਾਕਾਰ ਸਰਦਾਰ ਸੋਹੀ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।ਸਰਦਾਰ ਸੋਹੀ ਨੇ ਲੁਧਿਆਣਾ ਦੇ ਈਸ਼ਾ ਨਗਰ ਤੋਂ ਵੋਟ ਪਾਈ ਹੈ। [caption id="attachment_297670" align="aligncenter" width="300"]vote ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ[/caption] ਉਥੇ ਹੀ ਜਲੰਧਰ 'ਚ ਮਾਸਟਰ ਸ੍ਲਿਮ ਨੇ ਆਪਣੀ ਵੋਟ ਪਾਈ। [caption id="attachment_297672" align="aligncenter" width="298"]vote ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ[/caption] ਉੱਘੇ ਅਦਾਕਾਰ ਤੇ ਪੰਜਾਬੀ ਗਾਇਕੀ ਨਾਲ ਨਾਮਣਾ ਖੱਟਣ ਵਾਲੇ ਕਰਮਜੀਤ ਅਨਮੋਲ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। [caption id="attachment_297673" align="aligncenter" width="300"]vote ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ[/caption] ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਚਮਕੌਰ ਸਾਹਿਬ ਤੋਂ, ਕੁਲਵਿੰਦਰ ਬਿੱਲਾ ਨੇ ਵੀ ਬਠਿੰਡਾ ਹਲਕੇ ਤੋਂ, ਰੁਪਿੰਦਰ ਰੂਪੀ ਨੇ ਸੰਗਰੂਰ ਤੋਂ ਅਤੇ ਦੀਪਕ ਢਿੱਲੋਂ ਅਤੇ ਸਤਪਾਲ ਮੱਲ੍ਹੀ ਤੇ ਗੋਲਡੀ ਕਾਹਲੋਂ ਨੇ ਆਪਣੀ ਕੀਮਤੀ ਵੋਟ ਪਾਈ। -PTC News

Related Post