ਅਧਿਆਪਕਾਂ ਦੀ ਇੱਕ ਮੰਗ ਹੋਈ ਪੂਰੀ , ਪੰਜਾਬ ਸਰਕਾਰ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਕੀਤੀ ਬਦਲੀ

By  Shanker Badra October 4th 2021 09:32 AM

ਚੰਡੀਗੜ੍ਹ : ਪੰਜਾਬ ਸਰਕਾਰ ਤੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਬਦਲਣ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਅਧਿਆਪਕਾਂ ਦੀ ਇੱਕ ਮੰਗ ਅੱਜ ਪੂਰੀ ਹੋ ਗਈ ਹੈ। [caption id="attachment_538971" align="aligncenter"] ਅਧਿਆਪਕਾਂ ਦੀ ਇੱਕ ਮੰਗ ਹੋਈ ਪੂਰੀ , ਪੰਜਾਬ ਸਰਕਾਰ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਕੀਤੀ ਬਦਲੀ[/caption] ਪੰਜਾਬ ਸਰਕਾਰ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬਦਲੀ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ ਹੁਣ ਅਜੋਏ ਸ਼ਰਮਾ ਨੂੰ ਸਿੱਖਿਆ ਸਕੱਤਰ ਲਾਇਆ ਗਿਆ ਹੈ। [caption id="attachment_538970" align="aligncenter"] ਅਧਿਆਪਕਾਂ ਦੀ ਇੱਕ ਮੰਗ ਹੋਈ ਪੂਰੀ , ਪੰਜਾਬ ਸਰਕਾਰ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਕੀਤੀ ਬਦਲੀ[/caption] ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਅਧਿਆਪਕ ਸਾਂਝੇ ਮੋਰਚੇ ਦੀ ਨਵੇਂ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਇਹ ਮੁੱਖ ਮੰਗ ਰੱਖੀ ਗਈ ਸੀ। ਇਸ ਮੀਟਿੰਗ ਤੋਂ ਦੂਜੇ ਦਿਨ ਹੀ ਸਿੱਖਿਆ ਸਕੱਤਰ ਨੂੰ ਬਦਲ ਦਿੱਤਾ ਗਿਆ। -PTCNews

Related Post