ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਮਿਲੇਗੀ ਵੱਡੀ ਤਾਕਤ ,ਬਣਾਇਆ ਜਾਵੇਗਾ ਜਾਂਚ ਵਿੰਗ

By  Shanker Badra July 18th 2019 04:40 PM

ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਮਿਲੇਗੀ ਵੱਡੀ ਤਾਕਤ ,ਬਣਾਇਆ ਜਾਵੇਗਾ ਜਾਂਚ ਵਿੰਗ:ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਰਹਿੰਦਾ ਹੈ ਤਾਂ ਜੋ ਔਰਤਾਂ 'ਤੇ ਹੋਣ ਵਾਲੇ ਅੱਤਿਆਚਾਰ-ਜ਼ੁਲਮਾਂ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਤਾਕਤ ਹੋਰ ਵੱਧ ਗਈ ਹੈ। [caption id="attachment_319604" align="aligncenter" width="300"]Punjab State Women Commission Will be investigation wing
ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਮਿਲੇਗੀ ਵੱਡੀ ਤਾਕਤ , ਬਣਾਇਆ ਜਾਵੇਗਾ ਜਾਂਚ ਵਿੰਗ[/caption] ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਲਈ ਪੰਜਾਬ ਵਿੱਚ ਇੱਕ ਜਾਂਚ ਵਿੰਗ ਬਣਾਇਆ ਜਾਵੇਗਾ , ਜਿਸ ਨਾਲ ਔਰਤਾਂ ਦੀਆਂ ਸਮੱਸਿਆਵਾਂ ਲਈ ਪੜਤਾਲ ਕਰਨ ਵਿੱਚ ਤੇਜ਼ੀ ਆਵੇਗੀ। ਇਸ ਜਾਂਚ ਵਿੰਗ ਦੇ ਮੈਂਬਰ ਸੀਨੀਅਰ ਪੁਲਿਸ ਅਧਿਕਾਰੀ ਹੋਣਗੇ। [caption id="attachment_319603" align="aligncenter" width="300"]Punjab State Women Commission Will be investigation wing
ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਮਿਲੇਗੀ ਵੱਡੀ ਤਾਕਤ , ਬਣਾਇਆ ਜਾਵੇਗਾ ਜਾਂਚ ਵਿੰਗ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਲਈ ਨਵੇਂ ਗੱਠੜੀ ਘਰ ਦੇ ਨਿਰਮਾਣ ਦੀ ਆਰੰਭ ਹੋਈ ਸੇਵਾ ਦੱਸ ਦੇਈਏ ਕਿ ਦੇਸ਼ ਦਾ ਪਹਿਲਾਂ ਮਹਿਲਾ ਕਮਿਸ਼ਨ ਹੋਵੇਗਾ ,ਜਿਸ ਦਾ ਆਪਣਾ ਜਾਂਚ ਵਿੰਗ ਹੋਵੇਗਾ। ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਦੀਆਂ ਸਮੱਸਿਆਵਾਂ ਲਈ ਕਾਫ਼ੀ ਚਿੰਤਤ ਦਿਖਾਈ ਦੇ ਰਿਹਾ ਹੈ। -PTCNews

Related Post