ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ

By  Jashan A February 25th 2019 06:40 PM -- Updated: February 25th 2019 06:42 PM

ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ,ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਤੇ ਅਕਾਲੀ ਵਿਧਾਇਕ ਐਨਕੇ ਸ਼ਰਮਾ ਦੀ ਪ੍ਰਾਪਰਟੀ ਦੀ ਜਾਂਚ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ।

chd ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ

ਸਪੀਕਰ ਨੇ ਕਿਹਾ ਕਿ ਸਦਨ ਵਿੱਚ ਕੁਲਜੀਤ ਨਾਗਰਾ ਨੇ ਆਪਣੀ ਦਸ ਬਾਰਾਂ ਸਾਲ ਦੀ ਪ੍ਰਾਪਰਟੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।

chd ਵਿਧਾਨ ਸਭਾ ਨੇ ਨਾਗਰਾ ਤੇ ਸ਼ਰਮਾ ਦੀ ਜਾਂਚ ਕਰਵਾਉਣ ਤੋਂ ਕੀਤੀ ਨਾਂਹ

ਇਸ 'ਤੇ ਅਕਾਲੀ ਵਿਧਾਇਕ ਐਨ ਕੇ ਸ਼ਰਮਾ ਨੇ ਵੀ ਹਾਮੀ ਭਰੀ ਸੀ। ਸਪੀਕਰ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਇਹ ਮਾਮਲਾ ਨਿੱਜੀ ਹੈ ਤੇ ਵਿਧਾਨ ਸਭਾ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਤੇ ਉਹ ਕਮੇਟੀ ਬਣਾਉਣ ਦਾ ਫੈਸਲਾ ਰੱਦ ਕਰਦੇ ਹਨ।

-PTC News

Related Post