ਪੰਜਾਬੀ ਦੇ ਮਸ਼ਹੂਰ ਗਾਇਕ ਨੇ ਜਤਾਈ ਇਹ ਇੱਛਾ!

By  Joshi September 28th 2017 08:41 PM -- Updated: September 28th 2017 09:47 PM

Punjabi singer Inderjeet Nikku promotes Canada tour!: "ਸਾਰੇ ਪੁੱਛਦੇ ਪੰਜੇਬਾਂ ਵਾਲੀ ਕੌਣ ਐ" ਦੇ ਗਾਇਕ ਹੁਣ ਸਾਰਿਆਂ ਨੂੰ ਇੱਕ ਸੁਨੇਹਾ ਦੇ ਰਹੇ ਨੇ ਜਿਸ ਕਾਰਨ ਹੁਣ ਸਾਰੇ ਪੰਜਾਬੀ ਕੀ ਕੈਨੇਡਾ ਵਾਲੇ ਵੀ ਪੁੱਛਣ ਲੱਗੇ ਨੇ ਕਿ ਇਹ ਪੱਗ ਵਾਲਾ ਮੁੰਡਾ ਕੌਣ ਏ?Punjabi singer Inderjeet Nikku promotes Canada tour!ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਇੰਦਰਜੀਤ ਨਿੱਕੂ ਦੀ।ਹੁਣੇ ਜੇ ਉਹਨਾਂ ਦੀ ਆਈ ਇੱਕ ਵੀਡੀਓ 'ਚ ਉਹਨਾਂ ਨੇ ਕੈਨੇਡਾ ਜਾਣ ਦੀ ਇੱਛਾ ਜਤਾਈ ਹੈ। ਇਸ ਵੀਡੀਓ 'ਚ ਨਾ ਸਿਰਫ ਗਾ ਕੇ ਉਹਨਾਂ ਨੇ ਕੈਨੇਡਾ ਜਾਣ ਦੀ ਗੱਲ ਕਹੀ ਹੈ ਬਲਕਿ ਆਪਣੇ ਉਥੇ ਦੇ ਸਾਰੇ ਸ਼ਡਿਊਲ ਦਾ ਬਿਓਰਾ ਵੀ ਮਜ਼ਾਕ ਮਜ਼ਾਕ 'ਚ ਦੱਸ ਦਿੱਤਾ ਹੈ।Punjabi singer Inderjeet Nikku promotes Canada tour!ਦਰਅਸਲ, ਇੰਦਰਜੀਤ ਨਿੱਕੂ ਕੈਨੇਡਾ ਦਾ ਟੂਰ ਲਗਾਉਣ ਜਾ ਰਹੇ ਹਨ, ਜਿਸ ਬਾਬਤ ਉਹ ਆਪਣੇ ਦਰਸ਼ਕਾਂ ਨੂੰ ਕੁਝ ਵੱਖਰੇ ਅੰਦਾਜ਼  'ਚ ਦੱਸਿਆ ਹੈ।

ਦੇਖੋ, ਉਹਨਾਂ ਵੱਲੋਂ ਬਣਾਈ ਗਈ ਇਹ ਵੀਡੀਓ!

—PTC News

Related Post