ਜਦੋਂ ਰਾਹੁਲ ਗਾਂਧੀ ਹਾਰ ਗਏ ਤਾਂ ਸੋਸ਼ਲ ਮੀਡੀਆ 'ਤੇ ਲੋਕ ਸਿੱਧੂ ਤੋਂ ਮੰਗ ਰਹੇ ਨੇ ਅਸਤੀਫ਼ਾ

By  Shanker Badra May 24th 2019 01:03 PM

ਜਦੋਂ ਰਾਹੁਲ ਗਾਂਧੀ ਹਾਰ ਗਏ ਤਾਂ ਸੋਸ਼ਲ ਮੀਡੀਆ 'ਤੇ ਲੋਕ ਸਿੱਧੂ ਤੋਂ ਮੰਗ ਰਹੇ ਨੇ ਅਸਤੀਫ਼ਾ:ਦਿੱਲੀ : ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਏ ਹਨ।ਜਿਸ ਦੇ ਲਈ ਰਾਹੁਲ ਗਾਂਧੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਆਪਣੀ ਹਾਰ ਮੰਨ ਲਈ ਹੈ।ਇਸ ਤੋਂ ਬਾਅਦ ਸਿੱਧੂ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਰੋ ਰਹੇ ਹਨ ਅਤੇ ਲੋਕ ਸਿੱਧੂ ਤੋਂ ਅਸਤੀਫ਼ਾ ਮੰਗ ਰਹੇ ਹਨ।

Rahul Gandhi Lost People on social media Demanding Sidhu resignation
ਜਦੋਂ ਰਾਹੁਲ ਗਾਂਧੀ ਹਾਰ ਗਏ ਤਾਂ ਸੋਸ਼ਲ ਮੀਡੀਆ 'ਤੇ ਲੋਕ ਸਿੱਧੂ ਤੋਂ ਮੰਗ ਰਹੇ ਨੇ ਅਸਤੀਫ਼ਾ

ਦਰਅਸਲ 'ਚ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੀ 28 ਅਪ੍ਰੈਲ ਨੂੰ ਸੋਨੀਆ ਗਾਂਧੀ ਦੇ ਸੰਸਦੀ ਖੇਤਰ 'ਚ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣ ਹਾਰ ਗਏ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।ਜਿਸ ਕਰਕੇ ਲੋਕ ਸੋਸ਼ਲ ਮੀਡੀਆ 'ਤੇ ਸਿੱਧੂ ਨੂੰ ਅਸਤੀਫ਼ਾ ਦੇਣ ਲਈ ਕਹਿ ਰਹੇ ਹਨ।

Rahul Gandhi Lost People on social media Demanding Sidhu resignation
ਜਦੋਂ ਰਾਹੁਲ ਗਾਂਧੀ ਹਾਰ ਗਏ ਤਾਂ ਸੋਸ਼ਲ ਮੀਡੀਆ 'ਤੇ ਲੋਕ ਸਿੱਧੂ ਤੋਂ ਮੰਗ ਰਹੇ ਨੇ ਅਸਤੀਫ਼ਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੀ.ਐੱਮ. ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁੱਕਣਗੇ ਸਹੁੰ : ਸੂਤਰ

ਦੱਸ ਦੇਈਏ ਕਿ 23 ਮਈ 2019 ਨੂੰ ਅਮੇਠੀ ਲੋਕ ਸਭਾ ਸੀਟ ’ਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੂੰ ਲੱਗਭਗ 468514 ਵੋਟਾਂ ਅਤੇ ਰਾਹੁਲ ਗਾਂਧੀ ਨੂੰ 413394 ਵੋਟਾਂ ਮਿਲੀਆਂ ਹਨ।ਇਸ ਦੌਰਾਨ ਸਮ੍ਰਿਤੀ ਇਰਾਨੀ 55120 ਵੋਟਾਂ ਦੀ ਲੀਡ ਨਾਲ ਜਿੱਤੀ ਹੈ।

-PTCNews

Related Post