ਬਾਬਾ ਰਾਮ ਰਹੀਮ ਹੈ ਸੈਕਸ ਐਡਿਕਟ!

By  Joshi September 12th 2017 10:56 AM

ਬਾਬਾ ਰਹੀਮ ਦੀ ਵਿਗੜਦੀ ਤਬੀਅਤ ਦਾ ਕਾਰਨ ਹੈ ਇਹ, ਡਾਕਟਰਾਂ ਨੇ ਕੀਤਾ ਹੈਰਾਨੀਜਨਕ ਖੁਲਾਸਾ!

ਬਲਾਤਕਾਰ ਦੇ ਜੁਰਮ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਤੋਂ ਕੈਦੀ ਤਾਂ ਪਰੇਸ਼ਾਨ ਹੀ ਸਨ, ਪਰ ਹੁਣ ਜਿਹੇ ਉਸਦੇ ਤਬੀਅਤ ਵਿਗੜਣ ਦੀ ਖਬਰ ਨੇ ਵੀ ਕਾਫੀ ਹਲਚਲ ਮਚਾ ਕੇ ਰੱਖ ਦਿੱਤੀ ਸੀ।

Ram rahim sex addict, doctors make shocking revelation ਦੱਸਣਯੋਗ ਹੈ ਕਿ ਤਬੀਅਤ ਵਿਗੜਣ ਦੇ ਕਾਰਨ ਰਾਮ ਰਹੀਮ ਦੀ ਡਾਕਟਰੀ ਜਾਂਚ ਵੀ ਕਰਾਉਣੀ ਪਈ ਸੀ।

ਪਰ ਉਸਦੀ ਜਾਂਚ ਕਰ ਰਹੇ ਡਾਕਟਰਾਂ ਨੇ ਜੋ ਨੁਕਸ ਦੱਸਿਆ ਹੈ,ਉਸ ਨੂੰ ਸੁਣ ਕੇ ਆਪ ਸਭ ਨੂੰ ਹੈਰਾਨੀ ਜ਼ਰੂਰ ਹੋਵੇਗੀ। ਦਰਅਸਲ, ਡਾਕਟਰਾਂ ਦੀ ਟੀਮ 'ਚੋਂ ਇੱਕ ਨੇ ਕਿਹਾ ਹੈ ਕਿ "ਬਾਬਾ ਸੈਕਸ ਅਡਿਕਟ ਹੈ, ਇਸ ਨੂੰ ਸੈਕਸ ਲਈ ਕੋਈ ਨਹੀਂ ਮਿਲ ਪਾ ਰਿਹਾ ਹੈ, ਜਿਸ ਦੀ ਵਜ੍ਹਾ ਕਾਰਨ ਇਸਨੂੰ ਬੇਚੈਨੀ ਦੀ ਸ਼ਿਕਾਇਤ ਹੈ। ਇਸਦਾ ਇਲਾਜ ਮੁਮਕਿਨ ਹੈ ਪਰ ਜੇਕਰ ਇਲਾਜ 'ਚ ਦੇਰੀ ਹੁੰਦੀ ਹੈ ਤਾਂ ਵੱਡੀ ਮੁਸੀਬਤ ਵੀ ਹੋ ਸਕਦੀ ਹੈ।"

Ram rahim sex addict, doctors make shocking revelation ਹਾਂਲਾਕਿ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਬਾਬਾ ਨਸ਼ੇ ਦਾ ਆਦੀ ਹੈ ਜਾਂ ਨਹੀਂ।

Ram rahim sex addict, doctors make shocking revelation ਹੁਣ, ਇਸ ਬਿਮਾਰੀ ਦਾ ਕੀ ਇਲਾਜ ਹੋ ਸਕਦਾ ਹੈ ਜਾਂ ਕਿਵੇਂ ਇਲਾਜ ਹੋ ਸਕਦਾ ਹੈ ਇਸ ਬਾਰੇ ਤਾਂ ਡਾਕਟਰ ਹੀ ਦੱਸ ਸਕਦੇ ਹਨ।

—PTC News

Related Post