ਗਣਤੰਤਰ ਦਿਵਸ: ਲੱਦਾਖ ‘ਚ -30 ਡਿਗ੍ਰੀ ਤਾਪਮਾਨ ਦੌਰਾਨ 18,000 ਫੁੱਟ ਉੱਚਾਈ ‘ਤੇ ਲਹਿਰਾਇਆ ਗਿਆ ਤਿਰੰਗਾ, ਦੇਖੋ ਵੀਡੀਓ

By  Jashan A January 26th 2019 03:16 PM -- Updated: January 26th 2019 06:09 PM

ਗਣਤੰਤਰ ਦਿਵਸ: ਲੱਦਾਖ 'ਚ -30 ਡਿਗ੍ਰੀ ਤਾਪਮਾਨ ਦੌਰਾਨ 18,000 ਫੁੱਟ ਉੱਚਾਈ 'ਤੇ ਲਹਿਰਾਇਆ ਗਿਆ ਤਿਰੰਗਾ, ਚੰਡੀਗੜ੍ਹ: ਗਣਤੰਤਰ ਦਿਵਸ ਨੂੰ ਮੁਖ ਰੱਖਦੇ ਹੋਏ ITBP ਫੋਰਸ ਵੱਲੋਂ ਲੱਦਾਖ 'ਚ -30 ਡਿਗ੍ਰੀ ਤਾਪਮਾਨ ਦੌਰਾਨ 18 ਹਜ਼ਾਰ ਫੁੱਟ ਉੱਚਾਈ 'ਤੇ ਤਿਰੰਗਾ ਲਹਿਰਾਇਆ ਗਿਆ। ਪੂਰੇ ਦੇਸ਼ 'ਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ, ਦੇਸ਼ ਦੇ ਸਾਰੇ ਸੂਬਿਆਂ 'ਚ ਵੱਖ-ਵੱਖ ਨੇਤਾਵਾਂ ਵੱਲੋਂ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ।

republic day ਗਣਤੰਤਰ ਦਿਵਸ: ਲੱਦਾਖ 'ਚ -30 ਡਿਗ੍ਰੀ ਤਾਪਮਾਨ ਦੌਰਾਨ 18,000 ਫੁੱਟ ਉੱਚਾਈ 'ਤੇ ਲਹਿਰਾਇਆ ਗਿਆ ਤਿਰੰਗਾ

ਉਥੇ ਹੀ ਅੱਜ ਦਿੱਲੀ ਦੇ ਲਾਲ ਕਿਲ੍ਹਾ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਤਿੰਨੋਂ ਸੈਨਾ ਮੁਖੀਆਂ ਦੇ ਨਾਲ ਅਮਰ ਜਵਾਨ ਜੋਤੀ ਉੱਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

-PTC News

Related Post