ਰੋਪੜ: ਓਵਰਲੋਡ ਬੱਜਰੀ ਨਾਲ ਭਰਿਆ ਟਿੱਪਰ ਚੜ੍ਹਿਆ ਕਾਰ 'ਤੇ, 1 ਦੀ ਮੌਤ 2 ਗੰਭੀਰ ਜ਼ਖਮੀ, ਦੇਖੋ ਤਸਵੀਰਾਂ

By  Jashan A January 20th 2019 01:27 PM -- Updated: January 21st 2019 04:10 PM

ਰੋਪੜ: ਓਵਰਲੋਡ ਬੱਜਰੀ ਨਾਲ ਭਰਿਆ ਟਿੱਪਰ ਚੜ੍ਹਿਆ ਕਾਰ 'ਤੇ, 1 ਦੀ ਮੌਤ 2 ਗੰਭੀਰ ਜ਼ਖਮੀ, ਦੇਖੋ ਤਸਵੀਰਾਂ,ਰੋਪੜ: ਰੋਪੜ ਦੇ ਕੋਮੀ ਮਾਰਗ ਤੇ ਗੁਰਦੁਆਰਾ ਭੱਠਾ ਸਾਹਿਬ ਚੋਕ ਦੇ ਨੇੜੇ ਦਰਦਨਾਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ 2 ਹੋਰ ਗੰਭੀਰ ਰੂਪ 'ਚ ਜਖਮੀ ਹੋ ਗਏ ਹਨ। [caption id="attachment_242942" align="aligncenter" width="300"]ropar ਰੋਪੜ: ਓਵਰਲੋਡ ਬੱਜਰੀ ਨਾਲ ਭਰਿਆ ਟਿੱਪਰ ਚੜ੍ਹਿਆ ਕਾਰ 'ਤੇ, 1 ਦੀ ਮੌਤ 2 ਗੰਭੀਰ ਜ਼ਖਮੀ, ਦੇਖੋ ਤਸਵੀਰਾਂ[/caption] ਦਰਅਸਲ ਇਹ ਹਾਦਸਾ ਉਸ ਸਮੇਂ ਵਾਪਰਿਆ ਹੈ ਜਦੋ ਬੱਜਰੀ ਨਾਲ ਭਰਿਆ ਟਿੱਪਰ ਕਾਰ 'ਤੇ ਡਿੱਗ ਗਿਆ। ਜ਼ਖਮੀਆ ਦੀ ਪਛਾਣ ਸਤਪਾਲ ਸਿੰਘ ਤੇ ਬਰਿੰਦਰਪਾਲ ਸਿੰਘ ਦੇ ਰੂਪ ਚ ਹੋਈ ਹੈ, ਜਿੰਨਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਮਾਰਗ 'ਤੇ ਹਫੜਾ ਦਫੜੀ ਮੱਚ ਗਈ ਤੇ ਲੋਕਾਂ ਵਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਕਾਰ ਵਿੱਚ ਦੱਬੇ ਲੋਕਾਂ ਨੂੰ ਕੱਢਿਆਂ। [caption id="attachment_242943" align="aligncenter" width="300"]ropar ਰੋਪੜ: ਓਵਰਲੋਡ ਬੱਜਰੀ ਨਾਲ ਭਰਿਆ ਟਿੱਪਰ ਚੜ੍ਹਿਆ ਕਾਰ 'ਤੇ, 1 ਦੀ ਮੌਤ 2 ਗੰਭੀਰ ਜ਼ਖਮੀ, ਦੇਖੋ ਤਸਵੀਰਾਂ[/caption] ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News

Related Post