ਰਿਆਨ ਇੰਟਰਨੈਸ਼ਨਲ ਸਕੂਲ ਕਤਲ ਮਾਮਲਾ: ਅਹਿਮ ਗਵਾਹ ਚੜ੍ਹੇ ਪੁਲਿਸ ਦੇ ਹੱਥੇ

By  Joshi September 14th 2017 03:40 PM -- Updated: September 14th 2017 03:59 PM

ਰਿਆਨ ਇੰਟਰਨੈਸ਼ਨਲ ਸਕੂਲ ਕਤਲ ਮਾਮਲੇ ਵਿੱਚ ਸਕੂਲ ਦੇ ਮਾਲੀ ਨੂੰ ਸਕੂਲ ਦੇ ਲੜਕੇ ਦੀ ਹੱਤਿਆ ਦੇ ਮਾਮਲੇ ਵਿਚ ਮੁੱਖ ਗਵਾਹ ਦੇ ਤੌਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਹਰਪਾਲ ਸਿੰਘ ਨੂੰ ਵਿਸ਼ੇਸ਼ ਜਾਂਚ ਟੀਮ ਨੇ ਹਿਰਾਸਤ ਵਿਚ ਲਿਆ ਹੈ। ਮਾਮਲੇ ਦੇ ਸਬੰਧ ਵਿਚ ਕੁਝ ਹੋਰ ਗ੍ਰਿਫਤਾਰੀਆਂ ਦੀ ਵੱਡੀ ਸੰਭਾਵਨਾ ਹੈ, ਇਕ ਸੀਨੀਅਰ ਐਸ ਆਈ ਟੀ ਅਧਿਕਾਰੀ ਨੇ ਕਿਹਾ। Ryan international school Ryan international school: gardener arrested by the police!"ਐਸ ਆਈ ਟੀ ਇਕ ਵੀ ਇਕ ਸਬੂਤ ਨਹੀਂ ਛੱਡਣਾ ਚਾਹੁੰਦੀ ਜੋ ਮਹੱਤਵਪੂਰਨ ਸਾਬਿਤ ਹੋ ਸਕਦਾ ਹੋਵੇ ਅਤੇ ਇਸ ਕੇਸ ਨੂੰ ਹੱਲ ਕਰਨ ਲਈ ਸਾਡੇ ਲਈ ਇਹ ਗ੍ਰਿਫਤਾਰੀ ਕਾਫੀ ਇਕ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ। ਅਦਾਲਤ ਵਿਚ ਚਾਰਜਸ਼ੀਟ ਜਮ੍ਹਾਂ ਕਰਾਉਣ ਲਈ ਤਿੰਨ ਦਿਨ ਬਾਕੀ ਹਨ, ਇਸ ਲਈ ਸਾਨੂੰ ਦੋਸ਼ੀ ਸਕੂਲ ਬੱਸ ਕੰਡਕਟਰ ਅਸ਼ੋਕ ਕੁਮਾਰ ਦੇ ਖਿਲਾਫ ਸੰਭਾਵਿਤ ਸਬੂਤ ਅਤੇ ਗਵਾਹ ਮਿਲੇ ਹਨ"। Ryan international school: gardener arrested by the police!ਸੀ.ਬੀ.ਐਸ.ਈ. ਪੈਨਲ ਨੇ ਸੁਰੱਖਿਆ ਪ੍ਰਬੰਧਾਂ ਵਿਚ ਕਮੀਆਂਂ ਦਾ ਮੁਆਇਨਾ ਕਰਨ ਲਈ ਇਮਾਰਤ ਦਾ ਮੁਆਇਨਾ ਕੀਤਾ, ਜਦਕਿ ਐਸਆਈਟੀ ਦੀ ਟੀਮ ਨੇ ਅਪਰਾਧ ਵਿੱਚ ਸੁਰਾਗ ਲਈ ਸਕੂਲ ਦੀ ਭਾਲ ਕੀਤੀ। Ryan international school: gardener arrested by the police!ਸਟਾਫ ਇੰਚਾਰਜ ਅੰਜੂ ਦੁਜੇਜਾ, ਮੁਅੱਤਲ ਕੀਤੇ ਪ੍ਰਿੰਸੀਪਲ ਨੀਰਜਾ ਬੱਤਰਾ, ਸਾਬਕਾ ਪ੍ਰਿੰਸੀਪਲ ਰਾਖੀ ਵਰਮਾ, ਬੱਸ ਡਰਾਈਵਰ ਸੌਰਭ ਰਾਘਵ, ਬੱਸ ਕੰਟਰੈਕਟਰ ਹਰਕੇਸ਼ ਪ੍ਰਧਾਨ ਅਤੇ ਅੱਠ ਸੁਰੱਖਿਆ ਗਾਰਡ ਵੀ ਸ਼ਾਮਲ ਹਨ। ਅਫਸਰ ਨੇ ਕਿਹਾ ਕਿ ਪੁਲਸ ਰਾਡਾਰ 'ਤੇ ਮੌਜੂਦ ਸਾਰੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਕਿ ਚਾਹੇ ਉਹ ਮੁਅੱਤਲ ਸਕੂਲ ਦੇ ਪ੍ਰਿੰਸੀਪਲ, ਸੀਨੀਅਰ ਪ੍ਰਬੰਧਨ ਅਧਿਕਾਰੀ ਜਾਂ ਸਟਾਫ ਮੈਂਬਰ ਹੀ ਕਿਉਂ ਨਾ ਹੋਣ। —PTC News

Related Post