ਸੁਪਰੀਮ ਕੋਰਟ ਨੇ ਪ੍ਰਾਈਵੇਸੀ (ਗੋਪਨੀਅਤਾ) ਨੂੰ ਮੁੱਢਲਾ ਅਧਿਕਾਰ ਐਲਾਨਿਆ

By  Joshi August 24th 2017 12:03 PM

Breaking News: SC declares right to privacy as Fundamental right

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸੁਤੰਤਰਤਾ ਸੰਵਿਧਾਨ ਦੇ ਤਹਿਤ ਗੋਪਨੀਅਤਾ ਦੇ ਅਧਿਕਾਰ ਦੀ ਮਾਨਿਆਤਾ ਨੂੰ ਅਧਿਕਾਰਕ ਤੌਰ ਤੇ ਘੋਸ਼ਿਤ ਕਰ ਦਿੱਤਾ ਹੈ।

ਚੀਫ ਜਸਟਿਸ ਜੇ ਐਸ ਖੇਹਰ ਦੀ ਪ੍ਰਧਾਨਗੀ ਵਾਲੇ ਇੱਕ ਨੌਂ ਜੱਜ ਦੇ ਸੰਵਿਧਾਨਕ ਬੈਂਚ ਨੇ ਫੈਸਲਾ ਦਿੱਤਾ ਕਿ ਸੰਵਿਧਾਨ ਦੇ ਅਨੁਛੇਦ ੨੧ ਦੇ ਤਹਿਤ ਗਰੰਟੀਸ਼ੁਦਾ ਅਧਿਕਾਰਾਂ ਦੇ ਹਿੱਸੇ ਵਜੋਂ ਗੋਪਨੀਅਤਾ ਦੇ ਅਧਿਕਾਰ ਨੂੰ ਮਾਨਿਅਤਾ ਦੇ ਦਿੱਤੀ ਹੈ।

ਬੈਂਚ ਦੇ ਹੋਰਨਾਂ ਮੈਂਬਰਾਂ ਵਿਚ ਜਸਟਿਸ ਜੇ. ਚੇਲਮੇਸ਼ਵਰ, ਐਸ ਏ ਬੌਡੇ, ਆਰ.ਕੇ. ਅਗਰਵਾਲ, ਆਰ. ਐੱਫ. ਨਰੀਮਨ, ਏ ਐਮ ਸਪਰੇ, ਡੀ. ਵੀ. ਚੰਦਰਚੂਡ, ਐਸ ਕੇ ਕੌਲ ਅਤੇ ਸ. ਅਬਦੁੱਲ ਨਾਜ਼ਰ ਸ਼ਾਮਲ ਸਨ।

—PTC News

Related Post