ਇਸ ਸਿੰਘ ਨੇ ਸਜਾਈ ਸੋਹਣੀ ਦਸਤਾਰ

By  Joshi September 22nd 2017 08:19 AM

ਵਾਹ ਸਿੰਘ ਸਾਹਿਬ, ਕੀਤਾ ਅਜਿਹਾ ਕੰਮ ਕਿ ਕਰ ਉਠੇ ਸਾਰੇ ਵਾਹ ਵਾਹ

ਫ਼ਰੀਦਕੋਟ: ਦਸਤਾਰ ਹਰ ਇੱਕ ਸਿੱਖ ਲਈ ਉਸਦਾ ਮਾਣ ਹੁੰਦਾ ਹੈ ਅਤੇ ਸਿਰਾਂ 'ਤੇ ਸੋਂਹਦੀਆਂ ਸੋਹਣੀਆਂ ਪੱਗਾਂ ਕਿਸਨੂੰ ਚੰਗੀਆਂ ਨਹੀ ਲੱਗਦੀਆਂ?

singh dastar mukable: Singh ne dastar mukablean ch sjayi sohni dastarਹੁਣ ਵੀ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਦੂਜੇ ਦਿਨ ਇੱਕ ਸਿੰਘ ਨੇ ਅਜਿਹਾ ਕਾਰਨਾਮਾ ਕਰ ਵਿਖਾਇਆ ਕਿ ਸਾਰੇ ਅਸ਼-ਅਸ਼ ਕਰ ਉਠੇ ਸਨ।

singh dastar mukable: Singh ne dastar mukablean ch sjayi sohni dastar

ਦਰਅਸਲ, ਦਸੂਹਾ ਹੁਸ਼ਿਆਰਪੁਰ ਤੋਂ ਪੁੱਜੇ ਕਮਲਪ੍ਰੀਤ ਸਿੰਘ ਨੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ਕਰਵਾਏ ਗਏ ਦਸਤਾਰ ਮੁਕਾਬਲੇ 'ਚ ਭਾਗ ਲਿਆ ਸੀ। ਉਸਨੇ ਇਸ ਮੁਕਾਬਲੇ ਵਿੱਚ ਬਿਨਾਂ ਹੱਥਾਂ ਤੋਂ ਇੰਨ੍ਹੀ ਸੋਹਣੀ ਦਸਤਾਰ ਸਜਾਈ ਕਿ ਸਾਰੇ ਵਾਹ ਵਾਹ ਕੀਤੇ ਬਿਨ੍ਹਾਂ ਨਾ ਰਹਿ ਸਕੇ।

singh dastar mukable: Singh ne dastar mukablean ch sjayi sohni dastarਇਸ ਦੇ ਚੱਲਦਿਆਂ ਮੁਕਾਬਲੇ ਵਿਚ ਸ਼ਿਰਕਤ ਕੀਤੇ ਮਹਿਮਾਨਾਂ ਵਿੱਚੋਂ ਬਾਬਾ ਫ਼ਰੀਦ ਵਿਦਿਅਕ ਅਤੇ ਧਾਰਮਕ ਸੰਸਥਾਵਾਂ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਫੈਸਲਾ ਕੀਤਾ ਕਿ ਉਹ ਇਸ ਨੌਜਵਾਨ ਨੂੰ ਸਨਮਾਨਿਤ ਕਰਨਗੇ।

singh dastar mukable: Singh ne dastar mukablean ch sjayi sohni dastar

ਉਹਨਾਂ ਨੇ ਨੌਜਵਾਨ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਤਾਂ ਜੋ ਇਸ ਦੇ ਉਤਸ਼ਾਹ ਵਿੱਚ ਹੋਰ ਵਾਧਾ ਹੋ ਸਕੇ।

singh dastar mukable: Singh ne dastar mukablean ch sjayi sohni dastarਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਮਲਪ੍ਰੀਤ ਨੇ ਦਸਤਾਰ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ।

singh dastar mukable: Singh ne dastar mukablean ch sjayi sohni dastar

—PTC News

Related Post