700 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪਹੁੰਚਿਆ ਮੁੰਬਈ, ਆਖੀ ਦਿਲ ਛੂਹਣ ਵਾਲੀ ਗੱਲ

By  Jagroop Kaur June 11th 2021 05:15 PM -- Updated: June 11th 2021 05:16 PM

ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਦੇ ਇੰਟਰਮੀਡੀਏਟ ਦਾ ਇਕ ਵਿਦਿਆਰਥੀ ਅਦਾਕਾਰ ਸੋਨੂੰ ਸੂਦ ਨੂੰ ਮਿਲਣ ਹੈਦਰਾਬਾਦ ਤੋਂ ਮੁੰਬਈ ਲਈ ਪੈਦਲ ਰਵਾਨਾ ਹੋਇਆ ਹੈ। ਅਤੇ ਅੱਜ ਆਖਿਰਕਾਰ ਉਹ ਮੁੰਬਈ ਪਜੂਨਚ ਗਿਆ ਜਿਥੇ ਉਸ ਨੇ ਸੋਨੂ ਸੂਦ ਨਾਲ ਮੁਲਾਕਾਤ ਕੀਤੀ , ਨੌਜਆਨ ਦੀ ਮਿਹਨਤ ਲਗਨ ਦੇਖ ਕੇ ਸਿੰਉ ਸੂਦ ਭਾਵੁਕ ਹੋ ਗਏ ਅਤੇ ਉਹਨਾਂ ਇਸ ਨੌਜਵਾਨ ਨਾਲ ਆਪਣੀ ਫੋਟੋ ਵੀ ਸਾਂਝੀ ਕੀਤੀ

सोनू सूद से मिलने के लिए 700 किलोमीटर बिना चप्पलों के पैदल चला वेंकटेश,  इमोशनल हुए अभिनेता

Read More : ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ…

ਵੇਂਕਟੇਸ਼ ਦੇ ਪਿਤਾ ਨੇ ਕਿਸ਼ਤਾਂ ’ਤੇ ਆਟੋ ਰਿਕਸ਼ਾ ਲਿਆ ਸੀ, ਕੋਰੋਨਾ ਮਹਾਮਾਰੀ ਤੇ ਤਾਲਾਬੰਦੀ ਕਾਰਨ ਉਸ ਦਾ ਆਟੋ ਰਿਕਸ਼ਾ ਚੱਲਦਾ ਨਹੀਂ ਹੈ। ਪਰਿਵਾਰ ਦਾ ਕਾਫੀ ਉਧਾਰ ਦਾ ਬੋਝ ਵੱਧ ਗਿਆ, ਘਰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ, ਕਿਸ਼ਤਾਂ ਨਹੀਂ ਭਰ ਹੋ ਰਹੀਆਂ ਤੇ ਫਾਇਨਾਂਸ ਵਾਲਿਆਂ ਨੇ ਆਟੋ ਰਿਕਸ਼ਾ ਵਾਪਸ ਲੈ ਲਿਆ ਹੈ। ਆਪਣੇ ਪਿਤਾ ਦੀ ਇਹ ਹਾਲਤ ਦੇਖ ਕੇ ਵੇਂਕਟੇਸ਼ ਕਾਫੀ ਦੁਖੀ ਹੋ ਗਿਆ।Teenager starts walking from Hyderabad to meet Sonu Sood in Mumbai- The New  Indian Express

ਵੇਂਕਟੇਸ਼ ਜੋ ਸਨੂੰ ਸੂਦ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ, ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਗਰੀਬਾਂ ਦਾ ਮਸੀਹਾ ਬਣਿਆ ਹੋਇਆ ਹੈ। ਉਸ ਨੇ ਲੱਖਾਂ ਲੋਕਾਂ ਦੀ ਮਦਦ ਕੀਤੀ। ਵੇਂਕਟੇਸ਼ ਸੋਨੂੰ ਸੂਦ ਨੂੰ ਭਗਵਾਨ ਵਾਂਗ ਮੰਨਦਾ ਹੈ। ਵੇਂਕਟੇਸ਼ ਨੇ ਸੋਚ ਲਿਆ ਕਿ ਉਹ ਹੈਦਰਾਬਾਦ ਤੋਂ ਮੁੰਬਈ ਪੈਦਲ ਚੱਲਦਿਆਂ ਸੋਨੂੰ ਸੂਦ ਨਾਲ ਮੁਲਾਕਾਤ ਕਰੇਗਾ, ਉਸ ਨੂੰ ਆਪਣੀ ਪ੍ਰੇਸ਼ਾਨੀ ਦੱਸੇਗਾ ਤੇ ਮਦਦ ਮੰਗੇਗਾ ਤਾਂ ਕਿ ਉਸ ਦੇ ਪਰਿਵਾਰ ਨੂੰ ਰਾਹਤ ਮਿਲੇ। ਵੇਂਕਟੇਸ਼ ਦਾ ਕਹਿਣਾ ਹੈ ਕਿ ਭਾਵੇਂ ਹੀ ਸੋਨੂੰ ਸੂਦ ਉਨ੍ਹਾਂ ਦੀ ਮਦਦ ਨਾ ਕਰਨ, ਦੂਜਿਆਂ ਨੂੰ ਇੰਝ ਹੀ ਮਦਦ ਕਰਦੇ ਰਹਿਣ। ਵੇਂਕਟੇਸ਼ ਨੇ ਕਿਹਾ ਕਿ ਮੁੰਬਈ ਪਹੁੰਚਣ ਤਕ ਜਿੰਨੇ ਵੀ ਮੰਦਰ, ਮਸਜਿਦ, ਗੁਰਦੁਆਰੇ ਮਿਲਣਗੇ, ਉਥੇ ਉਹ ਸੋਨੂੰ ਸੂਦ ਦੀ ਸਲਾਮਤੀ ਲਈ ਦੁਆ ਮੰਗਦਾ ਆਵੇਗਾ।

Related Post