ਚੰਡੀਗੜ੍ਹ 'ਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ

By  Shanker Badra May 3rd 2018 02:25 PM -- Updated: May 3rd 2018 02:40 PM

ਚੰਡੀਗੜ੍ਹ 'ਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ:ਪੰਜਾਬ ਦੇ ਖੇਡ ਮੰਤਰੀ ਅਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦਾ ਚੰਡੀਗੜ੍ਹ ਵਿੱਚ ਪੱਤਰਕਾਰਾਂ ਨੇ ਬਾਈਕਾਟ ਕੀਤਾ ਹੈ।Sports Minister Rana Gurmeet Singh Sodhi Press Boycottਪੱਤਰਕਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ 1:30 ਵਜੇ ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ਵਿੱਚ ਪ੍ਰੈਸ ਵਾਰਤਾ ਰੱਖੀ ਸੀ ਪਰ ਗੁਰਮੀਤ ਸਿੰਘ ਸੋਢੀ ਆਪਣੇ ਦਿੱਤੇ ਟਾਈਮ 'ਤੇ ਪਹੁੰਚੇ ਨਹੀਂ। Sports Minister Rana Gurmeet Singh Sodhi Press Boycottਜਿਸ ਤੋਂ ਬਾਅਦ ਪੱਤਰਕਾਰਾਂ ਨੇ ਗੁਰਮੀਤ ਸਿੰਘ ਸੋਢੀ ਦਾ ਬਾਈਕਾਟ ਕੀਤਾ ਹੈ।

-PTCNews

Related Post