ਕਾਂਗਰਸੀ ਸਰਪੰਚ ਦੀ ਹੱਲ੍ਹਾਸ਼ੇਰੀ 'ਤੇ ਪਿੰਡ ਵਾਸੀਆਂ ਨੇ ਲੁੱਟੀ ਸਰਕਾਰੀ ਕਣਕ, ਦੇਖੋ ਤਸਵੀਰਾਂ

By  Jashan A March 23rd 2019 01:26 PM -- Updated: March 23rd 2019 01:41 PM

ਕਾਂਗਰਸੀ ਸਰਪੰਚ ਦੀ ਹੱਲ੍ਹਾਸ਼ੇਰੀ 'ਤੇ ਪਿੰਡ ਵਾਸੀਆਂ ਨੇ ਲੁੱਟੀ ਸਰਕਾਰੀ ਕਣਕ, ਦੇਖੋ ਤਸਵੀਰਾਂ,ਸ੍ਰੀ ਅੰਮ੍ਰਿਤਸਰ ਸਾਹਿਬ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਪੈਂਦੇ ਹਲਕਾ ਅਟਾਰੀ ਦੇ ਪਿੰਡ ਝੀਤੇ ਕਲਾਂ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਵੋਗੇ।

asr ਕਾਂਗਰਸੀ ਸਰਪੰਚ ਦੀ ਹੱਲ੍ਹਾਸ਼ੇਰੀ 'ਤੇ ਪਿੰਡ ਵਾਸੀਆਂ ਨੇ ਲੁੱਟੀ ਸਰਕਾਰੀ ਕਣਕ, ਦੇਖੋ ਤਸਵੀਰਾਂ

ਦਰਅਸਲ ਸੱਤਾ 'ਚ ਆਈ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਪਿੰਡ ਝੀਤੇ ਕਲਾਂ ਤੋਂ ਸਾਹਮਣੇ ਆਇਆ ਹੈ, ਜਿਥੇ ਕਾਂਗਰਸੀ ਸਰਪੰਚ ਦੀ ਹੱਲ੍ਹਾਸ਼ੇਰੀ 'ਤੇ ਪਿੰਡ ਵਾਸੀਆਂ ਨੇ ਸਰਕਾਰੀ ਕਣਕ ਖੁਰਦ-ਬੁਰਦ ਕਰ ਦਿੱਤੀ।

asr ਕਾਂਗਰਸੀ ਸਰਪੰਚ ਦੀ ਹੱਲ੍ਹਾਸ਼ੇਰੀ 'ਤੇ ਪਿੰਡ ਵਾਸੀਆਂ ਨੇ ਲੁੱਟੀ ਸਰਕਾਰੀ ਕਣਕ, ਦੇਖੋ ਤਸਵੀਰਾਂ

ਹੋਰ ਪੜ੍ਹੋ: ਸ਼ਹੀਦ ਕਾਂਸਟੇਬਲ ਕਮਲ ਕੁਮਾਰ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ ,ਪਿੰਡ ਵਾਸੀਆਂ ਨੇ ਦਿੱਤਾ ਭਾਵੁਕ ਸੁਨੇਹਾ

ਮਿਲੀ ਜਾਣਕਾਰੀ ਮੁਤਾਬਕ ਕਣਕ ਦਾ ਟਰੱਕ ਡਿੱਪੂ ਲਈ ਆਇਆ ਸੀ ਅਤੇ ਪਿੰਡ ਦੇ ਕਾਂਗਰਸੀ ਸਰਪੰਚ ਦੀ ਸ਼ਹਿ 'ਤੇ ਲੋਕਾਂ ਨੇ ਟਰੱਕ 'ਚ ਮੌਜੂਦ ਕਰੀਬ 273 ਬੋਰੀਆਂ ਕਣਕ ਦੀਆਂ ਲੁੱਟ ਲਈਆਂ।

asr ਕਾਂਗਰਸੀ ਸਰਪੰਚ ਦੀ ਹੱਲ੍ਹਾਸ਼ੇਰੀ 'ਤੇ ਪਿੰਡ ਵਾਸੀਆਂ ਨੇ ਲੁੱਟੀ ਸਰਕਾਰੀ ਕਣਕ, ਦੇਖੋ ਤਸਵੀਰਾਂ

ਉਥੇ ਹੀ ਝੀਤੇ ਕਲਾਂ 'ਚ ਕਾਂਗਰਸੀ ਸਰਪੰਚ ਵਲੋਂ ਕਣਕ ਦੀ ਲੁੱਟਘਸੁੱਟ ਕਰਵਾਉਣ ਦੇ ਖ਼ਿਲਾਫ ਐਮ ਐਲ ਏ ਤਰਸੇਮ ਸਿੰਘ ਡੀ ਸੀ ਆਰ ਸਰਪੰਚ ਦੇ ਖ਼ਿਲਾਫ ਰੋਸ਼ ਪ੍ਰਦਰਸਨ ਕਰ ਰਹੇ ਹਨ।

ਹੋਰ ਪੜ੍ਹੋ: ਲੁਧਿਆਣਾ ਚ ਨਾਬਾਲਿਗ ਬੱਚੇ ਦੀ ਟਰੇਨ ਹੇਠਾਂ ਆਉਣ ਕਾਰਨ ਹੋਈ ਮੌਤ

-PTC News

Related Post