ਸੁਨੰਦਾ ਸ਼ਰਮਾ ਦੇ ਗਾਣੇ ਨੇ ਪਾਈਆਂ ਧਮਾਲਾਂ

By  Joshi September 16th 2017 12:44 PM

ਸੁਨੰਦਾ ਸ਼ਰਮਾ ਦੇ ਗਾਣੇ ਨੇ ਪਾਈਆਂ ਧਮਾਲਾਂ, Sunanda Sharma Song Jaani on top in YouTube trending

ਸੁਨੰਦਾ ਸ਼ਰਮਾ ਦਾ ਗੀਤ "ਜਾਨੀ ਤੇਰਾ ਪਿਆਰ" ਦੀ ਸਫਲਤਾ ਦਾ ਤਾਂ ਉਦੋਂ ਹੀ ਪਤਾ ਚੱਲ ਗਿਆ ਸੀ ਜਦੋਂ ਇਸਦੀ ਪਹਿਲੀ ਝਲਕ ਜਾਰੀ ਕੀਤੀ ਗਈ ਸੀ।

Sunanda Sharma Song Jaani on top in YouTube trendingਪਰ ਇਸ ਗੀਤ ਨੂੰ ਇੰਨੀ ਜ਼ਿਆਦਾ ਕਾਮਯਾਬੀ ਮਿਲੇਗੀ ਇਸਦੀ ਕਿਸੀ ਨੇ ਉਮੀਦ ਵੀ ਨਹੀਂ ਸੀ ਕੀਤੀ ਹੋਣੀ। ਜੀ ਹਾਂ ੩ ਦਿਨ ਪਹਿਲਾਂ ਜਾਰੀ ਹੋਇਆ ਇਹ ਗੀਤ ਅੱਜੇ ਵੀ ਯੂ-ਟਿਊਬ ਤੇ ਪਹਿਲੇ ਨੰਬਰ ਤੇ ਚੱਲ ਰਿਹਾ ਹੈ।

Sunanda Sharma Song Jaani on top in YouTube trendingਜਿੰਨਾ ਪਿਆਰ ਸੁਨੰਦਾ ਸ਼ਰਮਾ ਨੂੰ ਮਿਲ ਰਿਹਾ ਹੈ ਅੱਜ ਤਕ ਇੰਨਾ ਪਿਆਰ ਸ਼ਾਇਦ ਹੀ ਕਿਸੇ ਹੋਰ ਮਹਿਲਾ ਗੀਤਕਾਰ ਨੂੰ ਪੰਜਾਬੀ ਇੰਡਸਟਰੀ 'ਚ ਮਿਲਿਆ ਹੋਵੇਗਾ ।

ਇਸ ਗਾਣੇ ਵਿੱਚ ਮੁੰਡੇ ਤੇ ਕੁੜੀ ਦੇ ਅੱਲੜ ਉਮਰ ਦੇ ਪਿਆਰ ਅਤੇ ਇਸ਼ਕ ਦੀ ਨੋਂਕ ਝੋਕ ਨੂੰ ਦਿਖਾਇਆ ਗਿਆ ਹੈ।

Sunanda Sharma Song Jaani on top in YouTube trendingਅਜੇ ਤੱਕ ਟਾਪ 'ਤੇ ਰਹੇ ਇਸ ਗਾਣੇ ਨੇ ਅੱਲੜਾਂ ਦੇ ਦਿਲਾਂ 'ਤੇ ਜਿਵੇਂ ਜਾਦੂ ਕਰ ਦਿੱਤਾ ਹੈ।

—PTC News

Related Post