ਦੇਖੋ ਹਨੀ ਸਿੰਘ ਨੇ ਸਟ੍ਰੀਟ ਸਿੰਗਰ ਨੂੰ ਕੀਤਾ ਚੀਅਰ, ਸੜਕਾਂ 'ਤੇ ਮਚਾਈ ਧਮਾਲ

By  Joshi January 1st 2018 07:13 PM -- Updated: January 1st 2018 07:14 PM

Yo Yo Honey Singh cheers street singer: ਦੇਖੋ ਹਨੀ ਸਿੰਘ ਨੇ ਸਟ੍ਰੀਟ ਸਿੰਗਰ ਨੂੰ ਕੀਤਾ ਚੀਅਰ

ਪੰਜਾਬ ਦੇ ਮਸ਼ਹੂਰ ਰੈਪਰ ਅਤੇ ਗਾਇਕ ਯੋ-ਯੋ ਹਨੀ ਸਿੰਘ, ਜੋ ਕਿ ਪਿਛਲਾ ਕਾਫੀ ਸਮਾਂ ਇੰਡਸਟਰੀ ਤੋਂ ਗਾਇਬ ਰਹੇ ਸਨ, ਦੇ ਨਵੇਂ ਗੀਤ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ। ਹਨੀ ਸਿੰਘ ਨੇ ਨਵੇਂ ਗੀਤ ਨਾਲ ਧਮਾਕੇਦਾਰ ਵਾਪਸੀ ਕੀਤੀ ਹੈ।

ਬੀਤੀ ਰਾਤ ਹਨੀ ਦਿੱਲੀ ਦੀਆਂ ਸੜਕਾਂ 'ਤੇ ਦੇ ਖਾਨ ਮਾਰਕਿਟ 'ਚ ਸ੍ਰਟੀਟ ਸਿੰਗਰ ਦਾ ਉਤਸ਼ਾਹ ਵਧਾਉਂਦੇ ਨਜ਼ਰ ਆਏ।

੩੧ ਦਸੰਬਰ ਨੂੰ ਪੋਸਟ ਕੀਤੀ ਇਹ ਵੀਡੀਓ ਹੁਣ ਤੱਕ ਕਾਫੀ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਹਨੀ ਸਿੰਘ ਦੇ ਵਾਪਸੀ ਬਾਲੀਵੁੱਡ ਨੂੰ ਕਾਫੀ ਵਿਊਜ਼ ਮਿਲ ਚੁੱਕੇ ਹਨ, ਜੋ ਕਿ ਉਹਨਾਂ ਨੇ ਫਿਲਮ 'ਸੋਨੂੰ ਦੇ ਟੀਟੂ ਕੀ ਸਵੀਟੀ' ਲਈ ਗਾਇਆ ਹੈ।

—PTC News

Related Post