Thu, Apr 25, 2024
Whatsapp

14 ਸਾਲ ਦੇ ਬੱਚੇ ਨੇ ਰਾਸ਼ਟਰਪਤੀ ਅਤੇ PM ਤੋਂ ਮੰਗੀ ਅਜਿਹੀ ਮੌਤ , PMO ਨੇ ਦਿੱਤੇ ਇਹ ਹੁਕਮ

Written by  Shanker Badra -- July 17th 2019 04:19 PM
14 ਸਾਲ ਦੇ ਬੱਚੇ ਨੇ ਰਾਸ਼ਟਰਪਤੀ ਅਤੇ PM ਤੋਂ ਮੰਗੀ ਅਜਿਹੀ ਮੌਤ , PMO ਨੇ ਦਿੱਤੇ ਇਹ ਹੁਕਮ

14 ਸਾਲ ਦੇ ਬੱਚੇ ਨੇ ਰਾਸ਼ਟਰਪਤੀ ਅਤੇ PM ਤੋਂ ਮੰਗੀ ਅਜਿਹੀ ਮੌਤ , PMO ਨੇ ਦਿੱਤੇ ਇਹ ਹੁਕਮ

14 ਸਾਲ ਦੇ ਬੱਚੇ ਨੇ ਰਾਸ਼ਟਰਪਤੀ ਅਤੇ PM ਤੋਂ ਮੰਗੀ ਅਜਿਹੀ ਮੌਤ , PMO ਨੇ ਦਿੱਤੇ ਇਹ ਹੁਕਮ :ਪਟਨਾ : ਬਿਹਾਰ ਦੇ ਭਾਗਲਪੁਰ ਸਥਿਤ ਕਹਲਗਾਂਵ 'ਚ ਰਹਿਣ ਵਾਲੇ 15 ਸਾਲ ਦੇ ਲੜਕੇ ਨੇ ਰਾਸ਼ਟਰਪਤੀ ਤੋਂ ਅਜਿਹੀ ਮੌਤ ਮੰਗੀ ਹੈ , ਜਿਸ ਤੋਂ ਬਾਅਦ ਸਭ ਹੈਰਾਨ ਰਹਿ ਗਏ ਹਨ। ਉਕਤ ਨੌਜਵਾਨ ਨੇ ਆਪਣੇ ਮਾਂ ਪਿਓ ਦੀ ਲੜਾਈ ਤੋਂ ਤੰਗ ਆ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਇਜਾਜ਼ਤ ਮੰਗੀ ਹੈ। ਵਿਦਿਆਰਥੀ ਨੇ ਮਾਂ ਉਤੇ ਕਈ ਗੰਭੀਰ ਦੋਸ਼ ਲਗਾਏ ਹਨ। [caption id="attachment_319228" align="aligncenter" width="300"]Bihar Bhagalpur 14 year old child President and PM Asked Self Death Permission
14 ਸਾਲ ਦੇ ਬੱਚੇ ਨੇ ਰਾਸ਼ਟਰਪਤੀ ਅਤੇ PM ਤੋਂ ਮੰਗੀ ਅਜਿਹੀ ਮੌਤ , PMO ਨੇ ਦਿੱਤੇ ਇਹ ਹੁਕਮ[/caption] ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਡੀਐਮ ਨੂੰ ਸੱਤ ਦਿਨਾਂ ਅੰਦਰ ਜਾਂਚ ਕਰਕੇ ਰਿਪੋਰਟ ਭੇਜਣ ਨੂੰ ਕਿਹਾ ਹੈ। ਰਾਸ਼ਟਰਪਤੀ ਦਫ਼ਰਤ ਵੱਲੋਂ ਇਸ ਪੱਤਰ ਨੂੰ ਅੱਗੇ ਵਧਾ ਕੇ ਪ੍ਰਧਾਨ ਮੰਤਰੀ ਦਫ਼ਤਰ 'ਚ ਭੇਜਿਆ ਗਿਆ ਸੀ। ਇਸ ਤੋਂ ਬਾਅਦ ਪੀਐੱਮਓ ਨੇ ਮਾਮਲੇ 'ਚ ਦਖ਼ਲ ਦਿੰਦੇ ਹੋਏ ਭਾਗਲਪੁਰ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਪੂਰੀ ਜਾਂਚ ਕਰਨ ਤੇ ਜ਼ਰੂਰੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। [caption id="attachment_319231" align="aligncenter" width="300"]Bihar Bhagalpur 14 year old child President and PM Asked Self Death Permission
14 ਸਾਲ ਦੇ ਬੱਚੇ ਨੇ ਰਾਸ਼ਟਰਪਤੀ ਅਤੇ PM ਤੋਂ ਮੰਗੀ ਅਜਿਹੀ ਮੌਤ , PMO ਨੇ ਦਿੱਤੇ ਇਹ ਹੁਕਮ[/caption] ਮਿਲੀ ਜਾਣਕਾਰੀ ਮੁਤਾਬਕ ਬੱਚੇ ਦੇ ਮਾਤਾ-ਪਿਓ 'ਚ ਚੰਗੇ ਸਬੰਧ ਨਹੀਂ ਹਨ ਤੇ ਦੋਵਾਂ ਨੇ ਇਕ ਦੂਸਰੇ 'ਤੇ ਨਜਾਇਜ਼ ਸਬੰਧਾਂ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ ਪੰਜ ਪੰਨੇ ਦੇ ਪੱਤਰ ਵਿਚ ਵਿਦਿਆਰਥੀ ਨੇ ਮਾਂ ਉਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਹਨ। ਉਸਨੇ ਕਿਹਾ ਹੈ ਕਿ 2011 ਵਿਚ ਵਿਦਿਆਰਥੀ ਦੀ ਮਾਂ ਨੂੰ ਬੈਂਕ ਵਿਚ ਨੌਕਰੀ ਮਿਲੀ ਅਤੇ ਨੌਕਰੀ ਲੱਗਣ ਦੇ ਬਾਅਦ ਮਾਂ ਉਸਦੇ ਪਿਤਾ ਨੂੰ ਹੋਰ ਪ੍ਰੇਸ਼ਾਨ ਕਰਨ ਲੱਗੀ। ਇਸ ਤੋਂ ਬਾਅਦ ਮਾਂ ਦੀ ਬਦਲੀ ਹੋ ਗਈ ਅਤੇ ਪਿਤਾ ਦੀ ਨੌਕਰੀ ਚਲੀ ਗਈ। ਮਾਂ ਨੇ ਪਿਤਾ ਉਤੇ ਕੇਸ ਕਰ ਦਿੱਤਾ। ਇਸਦੇ ਬਾਅਦ ਪੁਲਿਸ ਪਿਤਾ ਨੂੰ ਪ੍ਰੇਸ਼ਾਨ ਕਰਨ ਲੱਗੀ। [caption id="attachment_319230" align="aligncenter" width="300"]Bihar Bhagalpur 14 year old child President and PM Asked Self Death Permission
14 ਸਾਲ ਦੇ ਬੱਚੇ ਨੇ ਰਾਸ਼ਟਰਪਤੀ ਅਤੇ PM ਤੋਂ ਮੰਗੀ ਅਜਿਹੀ ਮੌਤ , PMO ਨੇ ਦਿੱਤੇ ਇਹ ਹੁਕਮ[/caption] ਇਸ ਪੱਤਰ 'ਚ ਲੜਕੇ ਨੇ ਆਪਣੇ ਮਾਤਾ-ਪਿਤਾ ਦੇ ਝਗੜੇ 'ਤੇ ਲਿਖਿਆ ਹੈ ਕਿ ਇਸ ਕਾਰਨ ਮਾਹੌਲ ਬਹੁਤ ਖ਼ਰਾਬ ਹੋ ਗਿਆ ਹੈ। ਇਸ ਦਾ ਅਸਰ ਉਸ ਦੀ ਪੜ੍ਹਾਈ 'ਤੇ ਪੈ ਰਿਹਾ ਹੈ। ਲੜਕੇ ਨੇ ਅੱਗੇ ਦਾਅਵਾ ਕੀਤਾ ਕਿ ਸਥਿਤੀ ਇਸ ਹੱਦ ਤਕ ਖ਼ਰਾਬ ਹੋ ਗਈ ਹੈ ਕਿ ਉਸ ਦੇ ਪਿਤਾ ਨੂੰ ਹੁਣ ਉਸ ਦੀ ਮਾਂ ਦੇ ਇਸ਼ਾਰੇ 'ਤੇ ਐਂਟੀ-ਸਮਾਜਿਕ ਤੱਤਾਂ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ। ਜਿਸ ਕਰਕੇ ਉਹ ਆਪਣੀ ਜ਼ਿੰਦਗੀ ਖ਼ਤਮ ਕਰਨਾ ਚਾਹੁੰਦਾ ਹੈ। [caption id="attachment_319228" align="aligncenter" width="300"]Bihar Bhagalpur 14 year old child President and PM Asked Self Death Permission
14 ਸਾਲ ਦੇ ਬੱਚੇ ਨੇ ਰਾਸ਼ਟਰਪਤੀ ਅਤੇ PM ਤੋਂ ਮੰਗੀ ਅਜਿਹੀ ਮੌਤ , PMO ਨੇ ਦਿੱਤੇ ਇਹ ਹੁਕਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ ਪੁਲਿਸ ਨੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਸਮੇਤ 4 ਨੂੰ ਕੀਤਾ ਕਾਬੂ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਵਿਦਿਆਰਥੀ ਦੇ ਪੱਤਰ ਨੂੰ ਗੰਭੀਰਤਾ ਨਾਲ ਲਿਆ ਹੈ। ਕਮਿਸ਼ਨ ਨੇ ਸੀਨੀਅਰ ਸਲਾਹਕਾਰ ਰਮਣ ਕੁਮਾਰ ਗੌੜ ਨੇ ਡੀਐਮ ਨੂੰ ਪੱਤਰ ਭੇਜਕੇ ਕਿਹਾ ਕਿ 29 ਅਪ੍ਰੈਲ 2019 ਨੂੰ ਮਾਮਲੇ ਦੀ ਜਾਂਚ ਕਰਕੇ 10 ਦਿਨਾਂ ਵਿਚ ਰਿਪੋਰਟ ਮੰਗੀ ਗਈ ਸੀ ਪ੍ਰੰਤੂ ਅਜੇ ਤੱਕ ਰਿਪੋਰਟ ਪ੍ਰਾਪਤ ਨਹੀਂ ਹੋਈ। ਕਮਿਸ਼ਨ ਨੇ ਸੱਤ ਦਿਨਾਂ ਅੰਦਰ ਜਾਂਚ ਰਿਪੋਰਟ ਉਪਲੱਬਧ ਕਰਾਉਣ ਨੂੰ ਕਿਹਾ ਹੈ। -PTCNews


Top News view more...

Latest News view more...