Wed, Dec 11, 2024
Whatsapp

ਬੀਜੇਪੀ ਆਗੂ ਨੇ 'ਆਪ'' ਨੇਤਾ ਰਾਘਵ ਚੱਢਾ ਨੂੰ ਭੇਜਿਆ ਲੀਗਲ ਨੋਟਿਸ

Reported by:  PTC News Desk  Edited by:  Pardeep Singh -- April 17th 2022 04:59 PM
ਬੀਜੇਪੀ ਆਗੂ ਨੇ 'ਆਪ'' ਨੇਤਾ ਰਾਘਵ ਚੱਢਾ ਨੂੰ ਭੇਜਿਆ ਲੀਗਲ ਨੋਟਿਸ

ਬੀਜੇਪੀ ਆਗੂ ਨੇ 'ਆਪ'' ਨੇਤਾ ਰਾਘਵ ਚੱਢਾ ਨੂੰ ਭੇਜਿਆ ਲੀਗਲ ਨੋਟਿਸ

ਚੰਡੀਗੜ੍ਹ: ਬੀਜੇਪੀ ਆਗੂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ਵਿੱਚ ਬੀਜੇਪੀ ਖਿਲਾਫ਼ ਇਤਰਾਜਯੋਗ ਭਾਸ਼ਾ ਵਰਤਣ ਦਾ ਇਲਜ਼ਾਮ ਲਗਾਇਆ ਗਿਆ ਹੈ। ਬੀਜੇਪੀ ਆਗੂ ਅਸ਼ੋਕ ਸਰੀਨ ਨੇ ਲੀਗਲ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਰਾਘਵ ਚੱਢਾ ਨੂੰ ਕਿਹਾ ਹੈ ਕਿ ਉਹ ਤਿੰਨ ਦਿਨ ਵਿੱਚ ਜਨਤਕ ਤੌਰ ਉੱਤੇ ਮੁਆਫੀ ਮੰਗੇ। ਉਨ੍ਹਾਂ ਨੇ ਕਿਹਾ ਹੈ ਕਿ ਮੁਆਫੀ ਨਾ ਮੰਗਣ ਉੱਤੇ ਕੇਸ ਦਰਜ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਕੱਲ ਦਿੱਲੀ ਦੇ ਵਿੱਚ ਰਾਘਵ ਵੱਡਾ ਵੱਲੋ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਸ ਦੌਰਾਨ ਬੀਜੇਪੀ ਬਾਰੇ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਸੀ। ਇਸ ਤੋਂ ਬਾਅਦ ਬੀਜੇਪੀ ਆਗੂ ਅਸ਼ੋਕ ਸਰੀਨ ਨੇ ਲੀਗਲ ਨੋਟਿਸ ਭੇਜਿਆ ਹੈ। ਇਹ ਵੀ ਪੜ੍ਹੋ:CM ਭਗਵੰਤ ਮਾਨ ਨਾਲ ਕਿਸਾਨਾਂ ਦੀ ਹੋਈ ਮੀਟਿੰਗ, ਬੋਨਸ ਅਤੇ MSP ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਭਰੋਸਾ -PTC News


Top News view more...

Latest News view more...

PTC NETWORK