Tue, Sep 29, 2026
Whatsapp

ਚੰਬਾ 'ਚ ਫਟਿਆ ਬੱਦਲ, ਨੌਜਵਾਨ ਦੀ ਹੋਈ ਮੌਤ

Reported by:  PTC News Desk  Edited by:  Pardeep Singh -- August 08th 2022 03:14 PM
ਚੰਬਾ 'ਚ ਫਟਿਆ ਬੱਦਲ, ਨੌਜਵਾਨ ਦੀ ਹੋਈ ਮੌਤ

ਚੰਬਾ 'ਚ ਫਟਿਆ ਬੱਦਲ, ਨੌਜਵਾਨ ਦੀ ਹੋਈ ਮੌਤ

ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦੇ ਪਿੰਡ ਸਰੋਗ ਵਿੱਚ ਬੱਦਲ ਫੱਟਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਚੰਬਾ ਵਿੱਚ ਬੱਦਲ ਫਟਣ ਕਾਰਨ ਹੜ੍ਹ ਵਰਗੀ ਸਥਿਤੀ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬੱਦਲ ਫੱਟਣ ਕਾਰਨ ਪਿੰਡ ਵਿੱਚ ਕਾਫੀ ਤਬਾਹੀ ਹੋਈ ਹੈ। ਬੱਦਲ ਫਟਣ ਕਾਰਨ ਕਈ ਘਰ ਪਾਣੀ ਵਿੱਚ ਵਹਿ ਗਏ ਹਨ ਉਥੇ ਹੀ ਸੜਕਾ ਅਤੇ ਪੁਲ ਬੰਦ ਹੋ ਗਏ ਹਨ। ਇਸ ਦੌਰਾਨ ਕਈ ਵਾਹਨ ਵੀ ਪਾਣੀ ਵਿੱਚ ਵਹਿ ਗਏ ਹਨ। ਇਕ ਵਿਅਕਤੀ ਦੀ ਮੌਤ ਦੀ ਸੂਚਨਾ ਮਿਲੀ ਹੈ। ਇਹ ਵੀ ਪੜ੍ਹੋ:ਪੰਜਾਬ ਦੇ ਅਹਿਮ ਮੁੱਦਿਆ ਨੂੰ ਲੈ ਕੇ 11 ਅਗਸਤ ਨੂੰ ਹੋਵੇਗੀ ਕੈਬਨਿਟ ਦੀ ਮੀਟਿੰਗ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK