ਪੰਜਾਬ ਲਈ ਦੁਖਦਾਈ ਖ਼ਬਰ , CRPF 'ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ ਸ੍ਰੀਨਗਰ 'ਚ ਸ਼ਹੀਦ
ਪੰਜਾਬ ਲਈ ਦੁਖਦਾਈ ਖ਼ਬਰ , CRPF 'ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ ਸ੍ਰੀਨਗਰ 'ਚ ਸ਼ਹੀਦ:ਬਠਿੰਡਾ : ਸ੍ਰੀਨਗਰ ਵਿਖੇ ਸੀ.ਆਰ.ਪੀ.ਐੱਫ 'ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ (58) ਆਪਣੀਆਂ ਸੇਵਾ ਨਿਭਾਉਂਦੇ ਹੋਏ ਸ਼ਹੀਦ ਹੋ ਗਏ ਹਨ। ਸ਼ਹੀਦ ਸਬ ਇੰਸਪੈਕਟਰ ਰਾਮ ਕੁਮਾਰ ਬਠਿੰਡਾ ਦਾ ਰਹਿਣ ਵਾਲਾ ਸੀ। [caption id="attachment_374873" align="aligncenter" width="300"] ਪੰਜਾਬ ਲਈ ਦੁਖਦਾਈ ਖ਼ਬਰ , CRPF 'ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ ਸ੍ਰੀਨਗਰ 'ਚ ਸ਼ਹੀਦ[/caption] ਜੰਮੂ ਕਸ਼ਮੀਰ ਵਿਚ ਧਾਰਾ 370 ਲੱਗਣ ਤੋਂ ਬਾਅਦ ਡਿਊਟੀ ਵਿਚ ਵਾਧਾ ਕਰਦੇ ਹੋਏ ਸਰਕਾਰ ਵੱਲੋਂ ਦੋ ਸਾਲ ਦਾ ਹੋਰ ਵਾਧਾ ਕੀਤਾ ਗਿਆ ਸੀ। [caption id="attachment_374871" align="aligncenter" width="300"] ਪੰਜਾਬ ਲਈ ਦੁਖਦਾਈ ਖ਼ਬਰ , CRPF 'ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ ਸ੍ਰੀਨਗਰ 'ਚ ਸ਼ਹੀਦ[/caption] ਸੀ.ਆਰ.ਪੀ.ਐਫ ਦੇ ਅਧਿਕਾਰੀਆਂ ਦੁਆਰਾ ਸ਼ਹੀਦ ਰਾਮ ਕੁਮਾਰ ਦੀ ਲਾਸ਼ ਨੂੰ ਉਨ੍ਹਾਂ ਦੇ ਘਰ ਵਿਖੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦਾ ਰਾਸ਼ਟਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। -PTCNews