Sat, May 11, 2024
Whatsapp

CWC 2109: ਆਸਟਰੇਲੀਆ ਤੇ ਪਾਕਿਸਤਾਨ ਵਿਚਾਲੇ ਅੱਜ ਹੋਵੇਗਾ ਧਮਾਕੇਦਾਰ ਮੁਕਾਬਲਾ

Written by  Jashan A -- June 12th 2019 01:11 PM
CWC 2109: ਆਸਟਰੇਲੀਆ ਤੇ ਪਾਕਿਸਤਾਨ ਵਿਚਾਲੇ ਅੱਜ ਹੋਵੇਗਾ ਧਮਾਕੇਦਾਰ ਮੁਕਾਬਲਾ

CWC 2109: ਆਸਟਰੇਲੀਆ ਤੇ ਪਾਕਿਸਤਾਨ ਵਿਚਾਲੇ ਅੱਜ ਹੋਵੇਗਾ ਧਮਾਕੇਦਾਰ ਮੁਕਾਬਲਾ

CWC 2109: ਆਸਟਰੇਲੀਆ ਤੇ ਪਾਕਿਸਤਾਨ ਵਿਚਾਲੇ ਅੱਜ ਹੋਵੇਗਾ ਧਮਾਕੇਦਾਰ ਮੁਕਾਬਲਾ,ਲੰਡਨ: ਆਈ. ਸੀ. ਸੀ. ਵਿਸ਼ਵ ਕੱਪ 'ਚ ਆਏ ਦਿਨ ਰੋਮਾਂਚਕ ਮੁਕਾਬਲੇ ਹੋ ਰਹੇ ਹਨ। ਸਾਰੀਆਂ ਹੀ ਟੀਮਾਂ ਵਿਸ਼ਵ ਕੱਪ 'ਚ ਬੇਹਤਰੀਨ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੌਰਾਨ ਅੱਜ ਇੱਕ ਹੋ ਰੋਮਾਂਚਕ ਮੁਕਾਬਲਾ ਖੇਡਿਆ ਜਾਣਾ ਹੈ। ਦਰਅਸਲ, ਇਹ ਮੁਕਾਬਲਾ 5 ਵਾਰ ਦੇ ਚੈਂਪੀਅਨ ਆਸਟਰੇਲੀਆ ਅਤੇ ਇਕ ਵਾਰ ਦੇ ਜੇਤੂ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। [caption id="attachment_305787" align="aligncenter" width="300"]cwc CWC 2109: ਆਸਟਰੇਲੀਆ ਤੇ ਪਾਕਿਸਤਾਨ ਵਿਚਾਲੇ ਅੱਜ ਹੋਵੇਗਾ ਧਮਾਕੇਦਾਰ ਮੁਕਾਬਲਾ[/caption] ਆਸਟਰੇਲੀਆ ਨੇ ਆਪਣੇ ਤਿੰਨ ਮੈਚਾਂ 'ਚ ਹੁਣ ਇਕ-ਦੋ ਮੈਚ ਜਿੱਤੇ ਹਨ ਅਤੇ ਉਸ ਦੇ ਖਾਤੇ 'ਚ ਚਾਰ ਅੰਕ ਹਨ।ਪਾਕਿਸਤਾਨ ਦੇ ਤਿੰਨ ਮੈਚਾਂ 'ਚੋਂ ਇਕ ਜਿੱਤ, ਇਕ ਹਾਰ ਅਤੇ ਇਕ ਰੱਦ ਨਤੀਜੇ ਨਾਲ 3 ਅੰਕ ਹਨ। ਹੋਰ ਪੜ੍ਹੋ:ਮਾਨਸਿਕ ਤੌਰ ‘ਤੇ ਸੀ ਕਿਸਾਨ ਪਰੇਸ਼ਾਨ, ਅੱਕ ਕੇ ਚੁੱਕਿਆ ਇਹ ਵੱਡਾ ਕਦਮ [caption id="attachment_305788" align="aligncenter" width="300"]cwc CWC 2109: ਆਸਟਰੇਲੀਆ ਤੇ ਪਾਕਿਸਤਾਨ ਵਿਚਾਲੇ ਅੱਜ ਹੋਵੇਗਾ ਧਮਾਕੇਦਾਰ ਮੁਕਾਬਲਾ[/caption] ਪਾਕਿਸਤਾਨ ਨੇ ਵੈਸਟਇੰਡੀਜ਼ ਤੋਂ ਪਹਿਲੇ ਮੁਕਾਬਲੇ 'ਚ ਮਿਲੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਵਿਸ਼ਵ ਦੀ ਨੰਬਰ ਇਕ ਟੀਮ ਅਤੇ ਮੇਜ਼ਬਾਨ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ ਸੀ। -PTC News


Top News view more...

Latest News view more...