Fri, Dec 19, 2025
Whatsapp

ਦਿੱਲੀ ਅਤੇ ਯੂਪੀ ਦੇ 7 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ,ਪੁਲਿਸ ਨੂੰ ਪਈਆਂ ਭਾਜੜਾਂ

Reported by:  PTC News Desk  Edited by:  Shanker Badra -- May 16th 2019 02:39 PM
ਦਿੱਲੀ ਅਤੇ ਯੂਪੀ ਦੇ 7 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ,ਪੁਲਿਸ ਨੂੰ ਪਈਆਂ ਭਾਜੜਾਂ

ਦਿੱਲੀ ਅਤੇ ਯੂਪੀ ਦੇ 7 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ,ਪੁਲਿਸ ਨੂੰ ਪਈਆਂ ਭਾਜੜਾਂ

ਦਿੱਲੀ ਅਤੇ ਯੂਪੀ ਦੇ 7 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ,ਪੁਲਿਸ ਨੂੰ ਪਈਆਂ ਭਾਜੜਾਂ:ਦਿੱਲੀ : ਦਿੱਲੀ ਅਤੇ ਯੂਪੀ ਦੇ 7 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀਹੈ।ਇੱਕ ਅੱਤਵਾਦੀ ਸੰਗਠਨ ਦੇ ਨਾਂ ਤੋਂ ਲਖਨਊ, ਗਾਜ਼ਿਆਬਾਦ ਅਤੇ ਸ਼ਾਮਲੀ ਦੇ ਪੁਲਿਸ ਅਫਸਰਾਂ ਦੀ ਆਈਡੀ 'ਤੇ ਧਮਕੀ ਵਾਲਾ ਈਮੇਲ ਆਇਆ ਹੈ।ਇਸ ਤੋਂ ਬਾਅਦ ਪੁਲਿਸ ਨੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਹੈ। [caption id="attachment_295953" align="aligncenter" width="300"]Delhi and UP 7 railway stations bomb Blowing With Threat ਦਿੱਲੀ ਅਤੇ ਯੂਪੀ ਦੇ 7 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ,ਪੁਲਿਸ ਨੂੰ ਪਈਆਂ ਭਾਜੜਾਂ[/caption] ਇਸ ਦੌਰਾਨ ਸ਼ਾਮਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੇਰਠ ਤੋਂ ਇਕ ਵਿਅਕਤੀ ਨੂੰ ਬੁੱਧਵਾਰ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। [caption id="attachment_295952" align="aligncenter" width="300"]Delhi and UP 7 railway stations bomb Blowing With Threat ਦਿੱਲੀ ਅਤੇ ਯੂਪੀ ਦੇ 7 ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ,ਪੁਲਿਸ ਨੂੰ ਪਈਆਂ ਭਾਜੜਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਹਾਟੀ ‘ਚ ਇੱਕ ਮਾਲ ਦੇ ਬਾਹਰ ਹੋਇਆ ਗ੍ਰੇਨੇਡ ਧਮਾਕਾ , 12 ਲੋਕ ਜ਼ਖ਼ਮੀ  ਸੂਤਰਾਂ ਮੁਤਾਬਕ ਇਸ ਵਿਅਕਤੀ ਨੇ ਕਿਸੇ ਦੇ ਕਹਿਣ 'ਤੇ ਧਮਕੀ ਵਾਲਾ ਈਮੇਲ ਭੇਜਿਆ ਹੈ।ਇਸ ਸਬੰਧੀ ਏਜੰਸੀਆਂ ਪੜਤਾਲ ਕਰ ਰਹੀਆਂ ਹਨ ਕਿ ਇਸ ਵਿਅਕਤੀ ਨੇ ਕਿਸ ਦੇ ਕਹਿਣ 'ਤੇ ਇਹ ਈਮੇਲ ਭੇਜੀ ਹੈ।ਇਸ ਧਮਕੀ ਵਾਲੀ ਈਮੇਲ ਚ ਦਿੱਲੀ ਤੇ ਯੂਪੀ ਦੇ ਕੁੱਲ 7 ਰੇਲਵੇ ਸਟੇਸ਼ਨਾਂ ਨੂੰ ਅਗਲੇ 72 ਘੰਟਿਆਂ ਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK