Mon, Sep 28, 2026
Whatsapp

ਦਿੱਲੀ 'ਚ ਸਿੱਖ ਡਰਾਈਵਰ ਕੁੱਟਮਾਰ ਦਾ ਮਾਮਲਾ: ਦਿੱਲੀ ਹਾਈ ਕੋਰਟ 'ਚ ਦਾਖਲ ਹੋਈ ਜਨਹਿੱਤ ਪਟੀਸ਼ਨ, CBI ਨੂੰ ਜਾਂਚ ਕਰਨ ਦੀ ਕੀਤੀ ਮੰਗ

Reported by:  PTC News Desk  Edited by:  Jashan A -- June 19th 2019 01:29 PM -- Updated: June 19th 2019 01:30 PM
ਦਿੱਲੀ 'ਚ ਸਿੱਖ ਡਰਾਈਵਰ ਕੁੱਟਮਾਰ ਦਾ ਮਾਮਲਾ: ਦਿੱਲੀ ਹਾਈ ਕੋਰਟ 'ਚ ਦਾਖਲ ਹੋਈ ਜਨਹਿੱਤ ਪਟੀਸ਼ਨ, CBI ਨੂੰ ਜਾਂਚ ਕਰਨ ਦੀ ਕੀਤੀ ਮੰਗ

ਦਿੱਲੀ 'ਚ ਸਿੱਖ ਡਰਾਈਵਰ ਕੁੱਟਮਾਰ ਦਾ ਮਾਮਲਾ: ਦਿੱਲੀ ਹਾਈ ਕੋਰਟ 'ਚ ਦਾਖਲ ਹੋਈ ਜਨਹਿੱਤ ਪਟੀਸ਼ਨ, CBI ਨੂੰ ਜਾਂਚ ਕਰਨ ਦੀ ਕੀਤੀ ਮੰਗ

ਦਿੱਲੀ 'ਚ ਸਿੱਖ ਡਰਾਈਵਰ ਕੁੱਟਮਾਰ ਦਾ ਮਾਮਲਾ: ਦਿੱਲੀ ਹਾਈ ਕੋਰਟ 'ਚ ਦਾਖਲ ਹੋਈ ਜਨਹਿੱਤ ਪਟੀਸ਼ਨ, CBI ਨੂੰ ਜਾਂਚ ਕਰਨ ਦੀ ਕੀਤੀ ਮੰਗ,ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ 'ਚ ਆਟੋ ਡਰਾਈਵਰ ਸਰਬਜੀਤ ਸਿੰਘ ਅਤੇ ਉਸ ਦੇ ਬੇਟੇ ਨੂੰ ਪੁਲਿਸ ਦੁਆਰਾ ਕੁੱਟਣ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਰਜ ਕੀਤੀ ਗਈ ਹੈ। ਜਾਚਕ ਨੇ ਇਸ ਮਾਮਲੇ ਵਿੱਚ ਸੀਬੀਆਈ ਵਲੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਸਰਬਜੀਤ ਅਤੇ ਉਸ ਦੇ ਬੇਟੇ ਨਾਲ ਦਿੱਲੀ ਪੁਲਿਸ ਨੇ ਬੇਰਿਹਮੀ ਨਾਲ ਕੁੱਟਮਾਰ ਕੀਤੀ ਸੀ। ਦੱਸ ਦੇਈਏ ਕਿ ਪੁਲਿਸ ਦੀ ਗੱਡੀ ਨਾਲ ਆਟੋ ਟਕਰਾ ਗਿਆ ਸੀ ਜਿਸ ਤੋਂ ਬਾਅਦ ਪੁਲਸ ਅਧਿਕਾਰੀ ਭੜਕ ਗਏ। ਹੋਰ ਪੜ੍ਹੋ: 'ਤੇ ਜਦੋਂ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਕੀਤਾ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ! ਪੁਲਿਸ ਨੇ ਪਿਸਤੌਲ ਕੱਢ ਦੋਹਾਂ ਨੂੰ ਡਰਾਇਆ, ਧਮਕਾਇਆ ਅਤੇ ਕੁੱਟਮਾਰ ਵੀ ਕੀਤੀ। ਜਿਸ ਤੋਂ ਬਾਅਦ ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਕਈ ਜਥੇਬੰਦੀਆਂ ਸਿੱਖ ਡਰਾਈਵਰ ਦੇ ਹੱਕ 'ਚ ਜੁਟ ਗਈਆਂ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK