Punjab News: ਫਰੀਦਕੋਟ ਤੋਂ ਬਹੁਤ ਹੀ ਦੁਖਤ ਖਬਰ ਸਾਹਮਣੇ ਆ ਰਹੀਂ ਹੈ। ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਮੈਂਬਰ SGPC ਸੀਨੀਅਰ ਅਕਾਲੀ ਆਗੂ ਜਥੇਦਾਰ ਮੱਖਣ ਸਿੰਘ ਨੰਗਲ ਦਾ ਦਿਹਾਂਤ ਹੋਇਆ। ਉਹ ਕਰੀਬ 71 ਵਰ੍ਹਿਆਂ ਦੇ ਸਨ, ਲੰਬੀ ਬਿਮਾਰੀ ਦੇ ਚਲਦੇ ਬੀਤੀ ਸ਼ਾਮੀਂ ਕਰੀਬ 6 ਵਜੇ ਆਪਣੇ ਫਰੀਦਕੋਟ ਸਥਿਤ ਘਰ ਵਿੱਚ ਉਨ੍ਹਾਂ ਨੇ ਆਪਣੇ ਅੰਤਿਮ ਸਾਹ ਲਏ।