Mon, Sep 7, 2026
Whatsapp

ਸ਼੍ਰੀਨਗਰ ਦੇ ਲਾਲ ਚੌਕ 'ਤੇ ਗ੍ਰੇਨੇਡ ਹਮਲਾ, ਅੱਤਵਾਦੀ ਹਮਲੇ 'ਚ 10 ਜ਼ਖਮੀ, ਇਕ ਦੀ ਮੌਤ

Reported by:  PTC News Desk  Edited by:  Pardeep Singh -- March 06th 2022 06:14 PM
ਸ਼੍ਰੀਨਗਰ ਦੇ ਲਾਲ ਚੌਕ 'ਤੇ ਗ੍ਰੇਨੇਡ ਹਮਲਾ, ਅੱਤਵਾਦੀ ਹਮਲੇ 'ਚ 10 ਜ਼ਖਮੀ, ਇਕ ਦੀ ਮੌਤ

ਸ਼੍ਰੀਨਗਰ ਦੇ ਲਾਲ ਚੌਕ 'ਤੇ ਗ੍ਰੇਨੇਡ ਹਮਲਾ, ਅੱਤਵਾਦੀ ਹਮਲੇ 'ਚ 10 ਜ਼ਖਮੀ, ਇਕ ਦੀ ਮੌਤ

ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਅਮੀਰਾ ਕਦਲ ਇਲਾਕੇ 'ਚ ਐਤਵਾਰ ਨੂੰ ਗ੍ਰਨੇਡ ਹਮਲੇ 'ਚ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਇਕ ਪੁਲਿਸ ਕਰਮਚਾਰੀ ਸਮੇਤ ਕਈ ਜ਼ਖਮੀ ਹੋ ਗਏ। ਇਸ ਮੌਕੇ ਇਕ ਦੀ ਮੌਤ ਵੀ ਹੋਈ ਹੈ।ਪੁਲਿਸ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਸ਼੍ਰੀਨਗਰ ਦੇ ਐੱਸਐੱਮਐੱਚਐੱਸ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਅੱਤਵਾਦੀਆਂ ਨੇ ਵਿਅਸਤ ਅਮੀਰਾ ਕਦਲ ਮਾਰਕੀਟ ਵਿੱਚ ਗ੍ਰਨੇਡ ਸੁੱਟਿਆ। ਇਸ ਘਟਨਾ ਵਿੱਚ 10 ਲੋਕ ਜਦੋਂ ਬਜ਼ਾਰ ਵਿੱਚ ਸਨ, ਤਾਂ ਉਨ੍ਹਾਂ ਦੇ ਟੁਕੜੇ-ਟੁਕੜੇ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੌਰਾਨ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਇਹ ਵੀ ਪੜ੍ਹੋ:ਆਮ ਆਦਮੀ ਪਾਰਟੀ ਨਾਲ ਕਿਸੇ ਵੀ ਹਾਲਾਤ 'ਚ ਨਹੀ ਕਰਾਂਗੇ ਗੱਠਜੋੜ:ਡਾ.ਰਾਜ ਕੁਮਾਰ ਵੇਰਕਾ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK