Fri, Dec 19, 2025
Whatsapp

ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਕੀਤਾ ਜੂਨੀਅਰ ਵਿਸ਼ਵ ਰਿਕਾਰਡ ਕਾਇਮ, ਜਿੱਤਿਆ ਗੋਲਡ 

Reported by:  PTC News Desk  Edited by:  Joshi -- August 21st 2018 11:02 AM
ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਕੀਤਾ ਜੂਨੀਅਰ ਵਿਸ਼ਵ ਰਿਕਾਰਡ ਕਾਇਮ, ਜਿੱਤਿਆ ਗੋਲਡ 

ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਕੀਤਾ ਜੂਨੀਅਰ ਵਿਸ਼ਵ ਰਿਕਾਰਡ ਕਾਇਮ, ਜਿੱਤਿਆ ਗੋਲਡ 

ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਕੀਤਾ ਜੂਨੀਅਰ ਵਿਸ਼ਵ ਰਿਕਾਰਡ ਕਾਇਮ, ਜਿੱਤਿਆ ਗੋਲਡ ਏਸ਼ੀਅਨ ਖੇਡਾਂ 'ਚ ਭਾਰਤ ਦੇ ਸੌਰਭ ਚੌਧਰੀ ਨੇ ਸੋਨੇ ਦਾ ਤਗ਼ਮਾ ਜਿੱਤਿਆ ਆਪਣੇ ਨਾਮ ਕਰ ਭਾਰਤ ਦਾ ਮਾਣ ਵਧਾਇਆ ਹੈ ਜਦਕਿ ਅਭਿਸ਼ੇਕ ਵਰਮਾ ਨੇ ਅੱਜ ਏਸ਼ੀਅਨ ਖੇਡਾਂ ਵਿਚ 10 ਮੀਟਰ ਏਅਰ ਪਿਸਟਲ ਵਿਚ ਕਾਂਸੇ ਦਾ ਤਮਗਾ ਜਿੱਤਿਆ ਹੈ। ਸੋਮਵਾਰ ਨੂੰ ਵਿਨੇਸ਼ ਫੋਗਟ 50 ਕਿਲੋ ਫ੍ਰੀਸਟਾਈਲ ਫਾਈਨਲ ਵਿਚ ਜਾਪਾਨ ਦੀ ਯੂਕੀ ਇਰੀ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਸੀ। ਪਹਿਲਵਾਨ ਬਜਰੰਗ ਪੂਨਿਆ ਵੱਲੋਂੇ ਐਤਵਾਰ ਨੂੰ ਪੁਰਸ਼ਾਂ ਦੇ 65 ਕਿਲੋਗ੍ਰਾਮ 'ਚ ਸੋਨ ਤਗਮਾ ਹਾਸਲ ਕਰਨ ਤੋਂ ਬਾਅਦ ਇਹ ਭਾਰਤ ਦੀ ਝੋਲੀ ਦੂਸਰਾ ਸੋਨ ਤਗਮਾ ਪਿਆ ਸੀ। —PTC News

Top News view more...

Latest News view more...

PTC NETWORK
PTC NETWORK