ਜੰਮੂ ਕਸ਼ਮੀਰ 'ਚ ਅੱਤਵਾਦੀਆਂ ਤੇ ਸੁਰਖਿਆਬਲਾਂ ਵਿਚਾਲੇ ਮੁੱਠਭੇੜ, ਅੱਤਵਾਦੀ ਹੋਏ ਫ਼ਰਾਰ
ਜੰਮੂ ਕਸ਼ਮੀਰ 'ਚ ਅੱਤਵਾਦੀਆਂ ਤੇ ਸੁਰਖਿਆਬਲਾਂ ਵਿਚਾਲੇ ਮੁੱਠਭੇੜ, ਅੱਤਵਾਦੀ ਹੋਏ ਫ਼ਰਾਰ[/caption]
ਮਿਲੀ ਜਾਣਕਾਰੀ ਅਨੁਸਾਰ ਮੁੱਠਭੇੜ ਦੇ ਦੌਰਾਨ ਅੱਤਵਾਦੀ ਉਥੇ ਤੋਂ ਫਰਾਰ ਹੋ ਗਏ। ਪਿਛਲੇ ਅੱਧੇ ਘੰਟੇ ਤੋਂ ਫਾਇਰਿੰਗ ਰੁਕੀ ਹੋਈ ਹੈ। ਸੁਰੱਖਿਆਬਲਾਂ ਵਲੋਂ ਸਰਚ ਆਪਰੇਸ਼ਨ ਜਾਰੀ ਹੈ। ਦਰਅਸਲ,ਸੁਰੱਖਿਆ ਏਜੰਸੀਆਂ ਨੂੰ ਸੰਗਰਾਮ ਪਿੰਡ 'ਚ ਕੁੱਝ ਅੱਤਵਾਦੀਆਂ ਦੇ ਛਿਪੇ ਹੋਣ ਦੀ ਜਾਣਕਾਰੀ ਮਿਲੀ ਸੀ , ਜਿਸ ਤੋਂ ਬਾਅਦ ਸੁਰੱਖਿਆਬਲਾਂ ਨੇ ਸਵੇਰੇ ਪੂਰੇ ਇਲਾਕੇ ਨੂੰ ਘੇਰ ਲਿਆ।
[caption id="attachment_224242" align="aligncenter" width="300"]
ਜੰਮੂ ਕਸ਼ਮੀਰ 'ਚ ਅੱਤਵਾਦੀਆਂ ਤੇ ਸੁਰਖਿਆਬਲਾਂ ਵਿਚਾਲੇ ਮੁੱਠਭੇੜ, ਅੱਤਵਾਦੀ ਹੋਏ ਫ਼ਰਾਰ[/caption]
ਅੱਤਵਾਦੀਆਂ ਨੇ ਆਪਣੇ ਆਪ ਨੂੰ ਘਿਰਦਾ ਦੇਖ ਸੁਰੱਖਿਆਬਲਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆਬਲਾਂ ਨੇ ਵੀ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ। ਜਿਸ ਤੋਂ ਬਾਅਦ ਦੋਹਾਂ ਪਾਸਿਓਂ ਫਾਇਰਿੰਗ ਸ਼ੁਰੂ ਹੋ ਗਈ ਹੈ।
-PTC News