Fri, Oct 2, 2026
Whatsapp

ਕਰਤਾਰਪੁਰ: ਰੇਲਵੇ ਟ੍ਰੈਕ ਤੋਂ ਮਿਲੀ ਬੰਬਨੁਮਾ ਸ਼ੱਕੀ ਚੀਜ਼, ਮਚਿਆ ਹੜਕੰਪ

Reported by:  PTC News Desk  Edited by:  Jashan A -- August 16th 2019 04:17 PM
ਕਰਤਾਰਪੁਰ: ਰੇਲਵੇ ਟ੍ਰੈਕ ਤੋਂ ਮਿਲੀ ਬੰਬਨੁਮਾ ਸ਼ੱਕੀ ਚੀਜ਼, ਮਚਿਆ ਹੜਕੰਪ

ਕਰਤਾਰਪੁਰ: ਰੇਲਵੇ ਟ੍ਰੈਕ ਤੋਂ ਮਿਲੀ ਬੰਬਨੁਮਾ ਸ਼ੱਕੀ ਚੀਜ਼, ਮਚਿਆ ਹੜਕੰਪ

ਕਰਤਾਰਪੁਰ: ਰੇਲਵੇ ਟ੍ਰੈਕ ਤੋਂ ਮਿਲੀ ਬੰਬਨੁਮਾ ਸ਼ੱਕੀ ਚੀਜ਼, ਮਚਿਆ ਹੜਕੰਪ,ਕਰਤਾਰਪੁਰ: ਜਲੰਧਰ ਦੇ ਕਰਤਾਰਪੁਰ ਦੇ ਰੇਲਵੇ ਸਟੇਸ਼ਨ ਨੇੜਿਓਂ ਰੇਲਵੇ ਟਰੈਕ 'ਤੇ ਇੱਕ ਬੰਬ ਨੁਮਾ ਚੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।  ਦੱਸਿਆ ਜਾ ਰਿਹਾ ਹੈ ਕਿ ਇਹ ਚੀਜ਼ ਸਪੀਕਰ ਜਿਹੀ ਲੱਗ ਰਹੀ ਹੈ, ਜਿਸ ਨੂੰ ਬੰਬ ਕਿਹਾ ਜਾ ਰਿਹਾ ਹੈ। bomb ਉੱਥੇ ਹੀ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਜਾ ਰਿਹਾ ਹੈ। ਹੋਰ ਪੜ੍ਹੋ:ਭਾਰਤੀ ਮੰਜੇ ਦੀ ਆਸਟ੍ਰੇਲੀਆ ਵਿੱਚ ਹੋ ਰਹੀ ਹੈ ਵਾਹ-ਵਾਹ kartarpur railway track ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਇਹ ਬੰਬ ਹੈ ਜਾਂ ਕੁਝ ਹੋਰ।ਪਰ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK