Sat, Sep 21, 2024
Whatsapp

ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

Reported by:  PTC News Desk  Edited by:  Jashan A -- January 20th 2019 10:11 AM
ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ,ਲਖਨਊ: ਲਖਨਊ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਘਰ ਦੀ ਛੱਤ 'ਤੇ ਹਵਾਈ ਫਾਇਰਿੰਗ ਕਰਨ ਦਾ ਵੀਡੀਓ ਬਣਾ ਕੇ ਫੇਸਬੁਕ 'ਤੇ ਅਪਲੋਡ ਕਰਨ ਵਾਲੇ ਆਰੋਪੀ ਸ਼ਰਾਬ ਕਾਰੋਬਾਰੀ ਅਭਿਸ਼ੇਕ ਤਿਵਾਰੀ ਨੂੰ ਸਥਾਨਕ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਨੇ ਆਰੋਪੀ ਦੇ ਸੁਰੱਖਿਆ ਗਾਰਡ ਨੂੰ ਵੀ ਗਿਰਫਤਾਰ ਕੀਤਾ ਹੈ। [caption id="attachment_242843" align="aligncenter" width="300"]fb ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ[/caption] ਇੰਸਪੈਕਟਰ ਵਿਭੂਤੀਖੰਡ ਰਾਜੀਵ ਦਿਵੇਦੀ ਦੇ ਅਨੁਸਾਰ ਸੋਸ਼ਲ ਮੀਡੀਆ 'ਤੇ ਹਵਾਈ ਫਾਇਰਿੰਗ ਕਰਦੇ ਹੋਏ ਵਿਅਕਤੀ ਦਾ ਵੀਡੀਓ ਵਾਇਰਲ ਹੋਇਆ ਸੀ। ਹਵਾਈ ਫਾਇਰਿੰਗ ਕਰਨ ਵਾਲੇ ਨੇ ਹੀ ਇਸ ਨੂੰ ਆਪਣੇ ਫਸੇਬੁੱਕ ਅਕਾਉਂਟ 'ਤੇ ਅਪਲੋਡ ਕੀਤਾ ਸੀ। [caption id="attachment_242844" align="aligncenter" width="300"]fb ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ[/caption] ਪੁੱਛਗਿੱਛ ਤੋਂ ਪਤਾ ਚੱਲਿਆ ਕਿ ਵੀਡੀਓ ਗੋਮਤੀਨਗਰ ਦੇ ਵਾਸਤੁ ਖੰਡ ਨਿਵਾਸੀ ਸ਼ਰਾਬ ਅਤੇ ਪ੍ਰਾਪਰਟੀ ਕਾਰੋਬਾਰੀ ਅਭਿਸ਼ੇਕ ਤਿਵਾਰੀ ਦਾ ਹੈ। ਇਸ ਦੇ ਬਾਅਦ ਵਿਭੂਤੀਖੰਡ ਪੁਲਿਸ ਨੇ ਬੀਤੇ ਦਿਨ ਨੂੰ ਕਾਠੜਾ ਝੀਲ ਦੇ ਕੋਲ ਤੋਂ ਫਾਰਚਊਰਨਰ ਸਵਾਰ ਅਭਿਸ਼ੇਕ ਤਿਵਾਰੀ ਅਤੇ ਉਸ ਦੇ ਸੁਰੱਖਿਆ ਗਾਰਡ ਨੂੰ ਗਿਰਫਤਾਰ ਕਰ ਲਿਆ। ਆਰੋਪੀ ਦੇ ਕੋਲੋਂ ਇੱਕ ਲਗਜਰੀ ਗੱਡੀ ,ਪਿਸਟਲ ਅਤੇ ਕਈ ਕਾਰਤੂਸ ਵੀ ਬਰਾਮਦ ਕੀਤੇ ਹਨ। [caption id="attachment_242845" align="aligncenter" width="300"]fb ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ[/caption] ਦੱਸਿਆ ਜਾ ਰਿਹਾ ਹੈ ਕਿ ਆਰੋਪੀ 'ਤੇ ਪਹਿਲਾਂ ਵੀ ਕਈ ਗੰਭੀਰ ਇਲਜ਼ਾਮ ਲੱਗ ਚੁੱਕੇ ਹਨ। -PTC News


Top News view more...

Latest News view more...

PTC NETWORK