ਪੰਜ ਸਾਲਾ ਮਾਸੂਮ ਨਾਲ ਹੋ ਰਿਹਾ ਸੀ ਇਹ, ਘਰਦੇ ਦੇਖ ਕੇ ਹੋਏ..!
ਇਸ ਦੌਰਾਨ ਬੱਚੀ ਦੀ ਹਾਲਤ ਗੰਭੀਰ ਹੋ ਗਈ ਸੀ ਅਤੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ।
ਮਾਸੂਮ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਘਰਦੇ ਜਦੋਂ ਖੇਤ 'ਚ ਕੰਮ ਕਰਨ ਗਏ ਹੋਏ ਸਨ ਅਤੇ ਮਾਸੂਮ ਲੜਕੀ ਘਰ 'ਚ ਇਕੱਲੀ ਸੀ।
neighbor raped 5 YO girl: ਜਦੋਂ ਮਾਪੇ ਵਾਪਿਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਬੱਚੀ ਘਰ 'ਚ ਨਹੀਂ ਸੀ ਅਤੇ ਉਸਨੂੰ ਲੱਭਣ ਦੀ ਕੋਸ਼ਿਸ਼ 'ਚ ਉਹਨਾਂ ਦੇਖਿਆ ਕਿ ਗੁਆਂਢ 'ਚ ਰਹਿੰਦਾ 20 ਸਾਲਾ ਨੌਜਵਾਨ ਬੱਚੀ ਨਾਲ ਕੁਕਰਮ ਕਰ ਰਿਹਾ ਸੀ। ਘਰਦਿਆਂ ਨੂੰ ਦੇਖ ਕੇ ਨੌਜਵਾਨ ਫਰਾਰ ਹੋ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਬੱਚੀ ਦੀ ਹਾਲਤ ਗੰਭੀਰ ਹੁੰਦੇ ਉਸ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ। ਬੱਚੀ ਫਿਲਹਾਲ ਜ਼ੇਰ-ਏ-ਇਲਾਜ ਹੈ।
neighbor raped 5 YO girl: ਡਾਕਟਰਾਂ ਅਨੁਸਾਰ ਬੱਚੀ ਦੀ ਹਾਲਤ ਅਜੇ ਨਾਜੁਕ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਦੋਸ਼ੀ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
—PTC News