Bathinda ’ਚ ਸੜਕ ਹਾਦਸੇ ’ਚ 5 ਲੋਕਾਂ ਦੀ ਦਰਦਨਾਕ ਮੌਤ, ਸੰਘਣੀ ਧੁੰਦ ਦੱਸੀ ਜਾ ਰਹੀ ਹਾਦਸੇ ਦੀ ਵਜ੍ਹਾ
ਬਠਿੰਡਾ-ਬੀਕਾਨੇਰ ਨੈਸ਼ਨਲ ਹਾਈਵੇਅ ’ਤੇ ਵਾਪਰਿਆ ਵੱਡਾ ਹਾਦਸਾ
ਪਿੰਡ ਗੁੜਥੜੀ ਨੇੜੇ ਗੁਜਰਾਤ ਨੰਬਰ ਦੀ ਫਾਰਚੂਨਰ ਕਾਰ ਡਿਵਾਈਡਰ ਨਾਲ ਟਕਰਾਈ
ਹਾਦਸੇ ’ਚ ਇੱਕ ਔਰਤ ਸਣੇ 5 ਲੋਕਾਂ ਦੀ ਮੌਤ
ਸੰਘਣੀ ਧੁੰਦ ਦੱਸੀ ਜਾ ਰਹੀ ਹਾਦਸੇ ਦੀ ਵਜ੍ਹਾ
ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਬਠਿੰਡਾ ਏਮਜ਼ ਦੇ ਮੁਰਦਾਘਰ ’ਚ ਰਖਵਾਈਆਂ
- PTC NEWS