Advertisment

ਸਾਲ 2023 'ਚ ਵਿਆਹ ਦੇ 64 ਸ਼ੁਭ ਸਮੇਂ, ਜਾਣੋ ਤਰੀਕਾਂ

author-image
Pardeep Singh
Updated On
New Update
ਸਾਲ 2023 'ਚ ਵਿਆਹ ਦੇ 64 ਸ਼ੁਭ ਸਮੇਂ, ਜਾਣੋ  ਤਰੀਕਾਂ
Advertisment

ਨਵੀਂ ਦਿੱਲੀ: ਰੀਤੀ-ਰਿਵਾਜ਼ਾਂ ਅਨੁਸਾਰ ਸ਼ੁਭ ਮੁਹੂਰਤ ਵਿੱਚ ਵਿਆਹ ਹੋਣ ਨਾਲ ਵਿਆਹੁਤਾ ਜੀਵਨ ਬਤੀਤ ਹੁੰਦਾ ਹੈ। ਸਾਲ 2023 ਵਿੱਚ ਕਈ ਸ਼ੁਭ ਸਮੇਂ ਹਨ ਪਰ ਹਿੰਦੂ ਕੈਲੰਡਰ ਅਨੁਸਾਰ ਸਾਲ ਵਿੱਚ ਕੁਝ ਚੰਗਾ ਸਮਾਂ ਹੁੰਦਾ ਹੈ ਜਿਸ ਵਿੱਚ ਵਿਆਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

Advertisment

  ਕੈਲੰਡਰ ਅਨੁਸਾਰ ਸਾਲ 2023 ਵਿੱਚ ਵਿਆਹ ਦੇ ਸਿਰਫ 64 ਸ਼ੁਭ ਸਮੇਂ  ਦਿੱਤੇ ਹਨ, ਜਿਨ੍ਹਾਂ 'ਚੋਂ ਜਨਵਰੀ 'ਚ 9, ਫਰਵਰੀ 'ਚ 13, ਮਾਰਚ 'ਚ 6, ਮਈ 'ਚ 13, ਜੂਨ 'ਚ 11, ਨਵੰਬਰ 'ਚ 5 ਅਤੇ ਦਸੰਬਰ 'ਚ 7 ਵਿਆਹ ਸ਼ੁਭ ਸਮੇਂ ਬਣ ਰਹੇ ਹਨ। 

ਸਾਲ 2023 ਵਿੱਚ ਵਿਆਹ ਲਈ ਸ਼ੁਭ ਸਮਾਂ -

ਜਨਵਰੀ 2023 - 15, 16, 18, 19, 25, 26, 27, 30, 31

Advertisment

ਫਰਵਰੀ 2023 - 6, 7, 8, 9 10, 12, 13, 14, 15, 17, 22 23, 28

ਮਾਰਚ 2023- 1, 5,6, 9,11, 13

ਮਈ 2023 - 6, 8, 9, 10, 11, 15, 16, 20, 21, 22, 27, 29, 30

Advertisment

ਜੂਨ 2023 - 1, 3, 5, 6, 7, 11, 12, 23, 24, 26, 27

ਨਵੰਬਰ 2023 - 23, 24, 27, 28, 29

ਦਸੰਬਰ 2023 - 5, 6, 7 8, 9, 11, 15

ਨੋਟ- ਇਸ ਲੇਖ ਦੀ ਪੀਟੀਸੀ  ਪੁਸ਼ਟੀ ਨਹੀ ਕਰਦਾ ਹੈ। ਇਹ ਸਿਰਫ ਜਾਣਕਾਰੀ ਲਈ ਹੈ।



- PTC NEWS
latest-news punjabi-news marriagepalaces
Advertisment

Stay updated with the latest news headlines.

Follow us:
Advertisment