Fri, Oct 2, 2026
Whatsapp

ਕੇਂਦਰੀ ਡੈਪੂਟੇਸ਼ਨ ’ਤੇ ਗਏ ਡਾ. ਐਸ ਕੇ ਰਾਜੂ, ਹੁਣ ਇਹ ਹੋਣਗੇ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ

Reported by:  PTC News Desk  Edited by:  Aarti -- December 08th 2022 03:28 PM -- Updated: December 08th 2022 03:38 PM
ਕੇਂਦਰੀ ਡੈਪੂਟੇਸ਼ਨ ’ਤੇ ਗਏ ਡਾ. ਐਸ ਕੇ ਰਾਜੂ, ਹੁਣ ਇਹ ਹੋਣਗੇ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ

ਕੇਂਦਰੀ ਡੈਪੂਟੇਸ਼ਨ ’ਤੇ ਗਏ ਡਾ. ਐਸ ਕੇ ਰਾਜੂ, ਹੁਣ ਇਹ ਹੋਣਗੇ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ

B Srinivasan new Punjab Chief Electoral Officer: ਸਾਲ 2011 ਬੈਚ ਦੇ ਆਈਏਐਸ ਅਧਿਕਾਰੀ ਬੀ ਸ੍ਰੀਨਿਵਾਸਨ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਹੋਣਗੇ। ਦੱਸ ਦਈਏ ਕਿ 1998 ਬੈਚ ਦੇ ਆਈਏਐਸ ਅਧਿਕਾਰੀ ਅਫ਼ਸਰ ਡਾ. ਐਸ ਕੇ ਰਾਜੂ ਜਿਨ੍ਹਾਂ ਨੂੰ ਕੇਂਦਰ ’ਚ ਡੈਪੂਟੇਸ਼ਨ ’ਤੇ ਭੇਜ ਦਿੱਤਾ ਗਿਆ ਹੈ। ਜੋ ਕਿ  ਮੁੱਖ ਚੋਣ ਅਫ਼ਸਰ ਪੰਜਾਬ ਕਮ ਸਕੱਤਰ ਚੋਣ ਦਾ ਚਾਰਜ ਸੰਭਾਲ ਰਹੇ ਸੀ

ਦੱਸ ਦਈਏ ਕਿ ਡਾ. ਰਾਜੂ ਨੂੰ ਹੁਣ ਇਸਪਾਤ ਮੰਤਰਾਲੇ ਦੇ ਅਧੀਨ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ ਦਾ ਸੀਵੀਓ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਦਾ ਚਾਰਜ ਬੀ ਸ੍ਰੀਨਿਵਾਸਨ ਨੂੰ ਦਿੱਤਾ ਗਿਆ ਹੈ। 

ਇਹ ਵੀ ਪੜੋ: ਕਰਿਆਨੇ ਦੀ ਦੁਕਾਨ 'ਚ ਜ਼ਬਰਦਸਤ ਧਮਾਕਾ, ਬਜ਼ੁਰਗ ਦੀ ਹੋਈ ਮੌਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK