Sat, Apr 27, 2024
Whatsapp

CM Arvind Kejriwal ਨੂੰ ED ਦਾ 5ਵਾਂ ਸੰਮਨ, ਜਾਣੋ ਕਦੋ-ਕਦੋ ਜਾਰੀ ਹੋਇਆ ਸੰਮਨ

Written by  Aarti -- January 31st 2024 03:29 PM
CM Arvind Kejriwal ਨੂੰ ED ਦਾ 5ਵਾਂ ਸੰਮਨ, ਜਾਣੋ ਕਦੋ-ਕਦੋ ਜਾਰੀ ਹੋਇਆ ਸੰਮਨ

CM Arvind Kejriwal ਨੂੰ ED ਦਾ 5ਵਾਂ ਸੰਮਨ, ਜਾਣੋ ਕਦੋ-ਕਦੋ ਜਾਰੀ ਹੋਇਆ ਸੰਮਨ

Arvind Kejriwal Vs ED: ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਜਾਂਚ ਏਜੰਸੀ ਈਡੀ ਨੇ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਸੰਮਨ ਜਾਰੀ ਕੀਤਾ ਹੈ। ਏਜੰਸੀ ਨੇ ਕੇਜਰੀਵਾਲ ਨੂੰ ਪੰਜਵੀਂ ਵਾਰ ਸੰਮਨ ਭੇਜ ਕੇ 2 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਪਹਿਲਾਂ ਭੇਜੇ ਗਏ ਸੰਮਨਾਂ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੱਤਾ ਸੀ।

ਜਾਣੋ ਕਦੋਂ-ਕਦੋਂ ਜਾਰੀ ਹੋਇਆ ਸੰਮਨ 

ਕਾਬਿਲੇਗੌਰ ਹੈ ਕਿ ਈਡੀ ਨੇ ਇਸ ਤੋਂ ਪਹਿਲਾਂ 17 ਜਨਵਰੀ, 3 ਜਨਵਰੀ, 21 ਦਸੰਬਰ ਅਤੇ 2 ਨਵੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਸੰਮਨ ਭੇਜੇ ਸਨ ਪਰ ਉਹ ਪੇਸ਼ ਨਹੀਂ ਹੋਏ। ਚੌਥੇ ਸੰਮਨ 'ਤੇ ਕੇਜਰੀਵਾਲ ਨੇ ਕਿਹਾ ਸੀ ਕਿ ਭਾਜਪਾ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਤਾਂ ਜੋ ਮੈਂ ਲੋਕ ਸਭਾ ਚੋਣਾਂ 'ਚ ਪ੍ਰਚਾਰ ਨਾ ਕਰ ਸਕਾਂ।


ਇਨ੍ਹਾਂ ਦੀ ਦੋ ਚੁੱਕੀ ਹੈ ਗ੍ਰਿਫਤਾਰੀ 

ਦੱਸ ਦਈਏ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 'ਆਪ' ਸੰਸਦ ਸੰਜੇ ਸਿੰਘ ਸ਼ਰਾਬ ਨੀਤੀ ਮਾਮਲੇ 'ਚ ਜੇਲ੍ਹ 'ਚ ਬੰਦ ਹਨ।

ਇਹ ਵੀ ਪੜ੍ਹੋ: CM ਮਨੋਹਰ ਲਾਲ ਨੇ 'ਹਰਿਆਣਾ 'ਚ ਸਿੱਖਾਂ ਦੀ ਸੇਵਾ 'ਚ ਖੱਟਰ' ਪੁਸਤਕ ਕੀਤੀ ਜਾਰੀ

-

Top News view more...

Latest News view more...