Tue, Sep 26, 2023
Whatsapp

ਪੰਜਾਬ ਦੀ ਮਹਿਲਾ ਬਾਕਸਰ ਨੇ ਜ਼ਹਿਰੀਲਾ ਪਦਾਰਥ ਨਿਗਲ ਕੀਤੀ ਜੀਵਨ ਲੀਲਾ ਸਮਾਪਤ

Written by  Jasmeet Singh -- September 14th 2023 03:29 PM -- Updated: September 14th 2023 03:45 PM
ਪੰਜਾਬ ਦੀ ਮਹਿਲਾ ਬਾਕਸਰ ਨੇ ਜ਼ਹਿਰੀਲਾ ਪਦਾਰਥ ਨਿਗਲ ਕੀਤੀ ਜੀਵਨ ਲੀਲਾ ਸਮਾਪਤ

ਪੰਜਾਬ ਦੀ ਮਹਿਲਾ ਬਾਕਸਰ ਨੇ ਜ਼ਹਿਰੀਲਾ ਪਦਾਰਥ ਨਿਗਲ ਕੀਤੀ ਜੀਵਨ ਲੀਲਾ ਸਮਾਪਤ

ਡੇਰਾ ਬਾਬਾ ਨਾਨਕ: ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪਿੰਡ ਪੱਖੋਕੇ ਵਿਖੇ ਇੱਕ ਮਹਿਲਾ ਬਾਕਸਿੰਗ ਖਿਡਾਰਨ ਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਮਰਨ ਤੋਂ ਪਹਿਲਾਂ ਹਸਪਤਾਲ ਜਾਂਦੇ ਸਮੇਂ ਮਹਿਲਾ ਨੇ ਵੀਡੀਓ ਬਣਾ ਕੇ ਵੀਡੀਓ ਸੰਦੇਸ਼ ਰਾਹੀਂ ਆਪਣੀ ਮੌਤ ਦਾ ਅਸਲ ਕਾਰਨ ਵੀ ਸਾਹਮਣੇ ਰੱਖਿਆ ਹੈ। ਉਸਦਾ ਕਹਿਣਾ ਕਿ ਨਾਲ ਪ੍ਰੈਕਟਿਸ ਕਰਦੇ ਇੱਕ ਨੌਜਵਾਨ ਵੱਲੋਂ ਪਹਿਲਾਂ ਉਸਦਾ ਇਸਤੇਮਾਲ ਕੀਤਾ ਗਿਆ ਅਤੇ ਬਾਅਦ ਵਿੱਚ ਵਿਆਹ ਤੋਂ ਇਨਕਾਰ ਕਰਨ ਕਰਕੇ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਡੇਰਾ ਬਾਬਾ ਨਾਨਕ ਪੁਲਿਸ ਨੇ ਆਰੋਪੀ ਅਤੇ ਉਸ ਦੇ ਭਰਾ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ.....


- PTC NEWS

adv-img

Top News view more...

Latest News view more...