Thu, May 29, 2025
Whatsapp

Kuldeep Vaid: ਵਿਜੀਲੈਂਸ ਅੱਜ ਫਿਰ ਸਾਬਕਾ MLA ਕੁਲਦੀਪ ਸਿੰਘ ਵੈਦ ਤੋਂ ਪੁੱਛਗਿੱਛ ਕਰੇਗੀ

ਵਿਜੀਲੈਂਸ ਅੱਜ ਫਿਰ ਸਾਬਕਾ MLA ਕੁਲਦੀਪ ਸਿੰਘ ਵੈਦ ਤੋਂ ਪੁੱਛਗਿੱਛ ਕਰੇਗੀ। ਪੰਜਾਬ ਵਿਜੀਲੈਂਸ ਵੱਲੋਂ ਲਗਾਤਾਰ ਭ੍ਰਿਸ਼ਟ ਨੇਤਾਵਾਂ ਅਤੇ ਅਫ਼ਸਰਾਂ ਦੇ ਉਪਰ ਕਾਰਵਾਈ ਜਾਰੀ ਹੈ ਅਤੇ ਉਨ੍ਹਾਂ ਤੇ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਬੈਦ ਨੂੰ ਫਿਰ ਤੋਂ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।

Reported by:  PTC News Desk  Edited by:  Ramandeep Kaur -- April 06th 2023 10:39 AM -- Updated: April 06th 2023 10:55 AM
Kuldeep Vaid: ਵਿਜੀਲੈਂਸ ਅੱਜ ਫਿਰ ਸਾਬਕਾ MLA ਕੁਲਦੀਪ ਸਿੰਘ ਵੈਦ ਤੋਂ ਪੁੱਛਗਿੱਛ ਕਰੇਗੀ

Kuldeep Vaid: ਵਿਜੀਲੈਂਸ ਅੱਜ ਫਿਰ ਸਾਬਕਾ MLA ਕੁਲਦੀਪ ਸਿੰਘ ਵੈਦ ਤੋਂ ਪੁੱਛਗਿੱਛ ਕਰੇਗੀ

Kuldeep Vaid: ਵਿਜੀਲੈਂਸ ਅੱਜ ਫਿਰ ਸਾਬਕਾ MLA ਕੁਲਦੀਪ ਸਿੰਘ ਵੈਦ ਤੋਂ ਪੁੱਛਗਿੱਛ ਕਰੇਗੀ। ਪੰਜਾਬ ਵਿਜੀਲੈਂਸ ਵੱਲੋਂ ਲਗਾਤਾਰ ਭ੍ਰਿਸ਼ਟ ਨੇਤਾਵਾਂ ਅਤੇ ਅਫ਼ਸਰਾਂ ਦੇ ਉਪਰ ਕਾਰਵਾਈ ਜਾਰੀ ਹੈ ਅਤੇ ਉਨ੍ਹਾਂ ਤੇ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਬੈਦ ਨੂੰ ਫਿਰ ਤੋਂ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਵੀ ਕੁਲਦੀਪ ਸਿੰਘ ਵੈਦ ਤੋਂ ਵਿਜੀਲੈਂਸ ਨੇ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ। ਕੁਲਦੀਪ ਸਿੰਘ ਵੈਦ ਨੂੰ ਵਿਜੀਲੈਂਸ ਵੱਲੋਂ 21 ਮਾਰਚ ਅਤੇ 29 ਮਾਰਚ ਨੂੰ ਵੀ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਵੱਲੋਂ ਦਸਤਾਵੇਜ਼ ਨਾ ਲਿਆਉਣ ਅਤੇ ਸਹੀ ਜਾਣਕਾਰੀ ਨਾ ਦੇਣ ਦੇ ਲਈ ਅੱਜ ਤੀਜੀ ਵਾਰ ਫਿਰ ਤੋਂ ਪੁੱਛ ਗਿੱਛ ਹੋਵੇਗੀ।


ਉਨ੍ਹਾਂ ਕੋਲ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਕੁਲਦੀਪ ਸਿੰਘ ਵੈਦ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਵੱਲੋਂ ਕਿਸ ਤਰ੍ਹਾਂ ਦੇ ਨਾਲ ਜਾਇਦਾਦ ਬਣਾਈ ਗਈ ਹੈ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਕਿਵੇਂ ਹੋਇਆ, ਵਿਜੀਲੈਂਸ ਵੱਲੋਂ ਉਨ੍ਹਾਂ ਦੀਆਂ ਬੈਂਕਾਂ ਦੀ ਡਿਟੇਲ ਅਤੇ ਲਾਕਰਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ 26 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਚਾਰਟਡ ਅਕਾਊਂਟੈਂਟ ਨੂੰ ਕੀਤਾ ਗ੍ਰਿਫ਼ਤਾਰ

- PTC NEWS

Top News view more...

Latest News view more...

PTC NETWORK