Guru Nanak Jayanti wishes 2026 : ਗੁਰੂ ਨਾਨਕ ਜਯੰਤੀ, ਜਿਸ ਨੂੰ ਗੁਰਪੁਰਬ ਜਾਂ ਪ੍ਰਕਾਸ਼ ਪੁਰਬ ਵੀ ਕਿਹਾ ਜਾਂਦਾ ਹੈ, ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਨੂੰ ਦਰਸਾਉਂਦਾ ਹੈ। ਇਸ ਸਾਲ, 557ਵਾਂ ਪ੍ਰਕਾਸ਼ ਪੁਰਬ 24 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਗੁਰਦੁਆਰੇ ਰੌਸ਼ਨ ਕੀਤੇ ਗਏ ਹਨ, ਕੀਰਤਨ ਹਵਾ ਨੂੰ ਮਹਿਕਾ ਦਿੰਦਾ ਹੈ ਅਤੇ ਸਾਰਿਆਂ ਨੂੰ ਲੰਗਰ ਵਰਤਾਇਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਅਜ਼ੀਜ਼ਾਂ ਨਾਲ ਖੁਸ਼ੀ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਇੱਥੇ ਸ਼ੁਭਕਾਮਨਾਵਾਂ ਹਨ, ਜੋ ਤੁਸੀਂ ਕਾਪੀ ਕਰਕੇ ਭੇਜ ਸਕਦੇ ਹੋ।
ਗੁਰਪੁਰਬ 'ਤੇ ਵਟਸਐਪ ਸਟੇਟਸ
Ik Onkar. One God, one humanity.
Happy Gurpurab! Waheguru Ji Ka Khalsa, Waheguru Ji Ki Fateh.
Naam Japo. Kirat Karo. Vand Chhako.
Light a diya, serve in langar, spread kindness. Happy Parkash Purab.
ਵਾਹਿਗੁਰੂ ਜੀ ਮੇਹਰ ਕਰਨ। ਗੁਰਪੁਰਬ ਮੁਬਾਰਕ!
गुरु नानक जी का आशीर्वाद सदा बना रहे।
Waheguru Ji, thank you for every blessing. Happy Guru Nanak Jayanti.
ਗੁਰੂ ਨਾਨਕ ਜੈਯੰਤੀ 'ਤੇ ਪੰਜਾਬੀ 'ਚ ਸ਼ੁਭਕਾਮਨਾਵਾਂ
- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਅਤੇ ਸਾਰੇ ਪਰਿਵਾਰ ਨੂੰ ਲੱਖ-ਲੱਖ ਵਧਾਈਆਂ।
- ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੇ ਘਰ ਵਿੱਚ ਸੁੱਖ, ਸ਼ਾਂਤੀ ਅਤੇ ਖ਼ੁਸ਼ੀਆਂ ਬਣੀਆਂ ਰਹਿਣ। ਗੁਰਪੁਰਬਦੀਆਂ ਵਧਾਈਆਂ।
- ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਗੁਰੂ ਜੀ ਦੇ ਦੱਸੇ ਰਾਹ 'ਤੇ ਚੱਲੀਏ। ਪ੍ਰਕਾਸ਼ ਪੁਰਬ ਦੀਆਂ ਵਧਾਈਆਂ।
- ਗੁਰੂ ਨਾਨਕ ਸਾਹਿਬ ਦਾ ਸੁਨੇਹਾ ਸਾਡੇ ਸਭ ਦੇ ਜੀਵਨ ਨੂੰ ਰੌਸ਼ਨ ਕਰੇ। ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ।
- ਇੱਕ ਓਅੰਕਾਰ ਦਾ ਸੰਦੇਸ਼ ਹਰ ਦਿਲ ਵਿੱਚ ਵੱਸੇ। ਆਪ ਸਭ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ।
- ਸੇਵਾ ਅਤੇ ਸਿਮਰਨ ਦੇ ਰਾਹ 'ਤੇ ਚੱਲੋ, ਵਾਹਿਗੁਰੂ ਸਦਾ ਤੁਹਾਡੇ ਅੰਗ-ਸੰਗ ਰਹੇ। ਗੁਰਪੁਰਬ ਦੀਆਂ ਵਧਾਈਆਂ।
- ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ। ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ।
- ਲੰਗਰ ਵਾਂਗ ਸਾਡਾ ਦਿਲ ਵੀ ਸਭ ਲਈ ਖੁੱਲ੍ਹਾ ਰਹੇ। ਗੁਰੂ ਨਾਨਕ ਜਯੰਤੀ ਦੀਆਂ ਵਧਾਈਆਂ।
- ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ!
- ਗੁਰੂ ਨਾਨਕ ਦੇਵ ਜੀ ਦੀ ਮਿਹਰ ਨਾਲ ਤੁਹਾਡਾ ਜੀਵਨ ਖ਼ੁਸ਼ੀਆਂ ਨਾਲ ਭਰਿਆ ਰਹੇ।
ਗੁਰੂ ਨਾਨਕ ਜੈਯੰਤੀ 'ਤੇ ਹਿੰਦੀ 'ਚ ਸ਼ੁਭਕਾਮਨਾਵਾਂ
- गुरु नानक देव जी के प्रकाश पर्व की आपको और आपके परिवार को हार्दिक शुभकामनाएं।
- वाहेगुरु की कृपा से आपके जीवन में सुख, शांति और समृद्धि बनी रहे। गुरुपर्व की बधाई!
- नाम जपो, कीरत करो, वंड छको। इसी राह पर चलें और गुरु जी का आशीर्वाद पाएं। प्रकाश पर्व मुबारक!
- गुरु नानक जी की शिक्षाएं हमें सच्चाई, सेवा और बराबरी का रास्ता दिखाती हैं। गुरुपर्व की शुभकामनाएं।
- इस पावन दिन पर आपके घर में खुशियां और आपके मन में शांति रहे। गुरु नानक जयंती की बधाई।
- एक ओंकार का संदेश सबके दिलों में बसे। आपको प्रकाश पर्व की ढेरों शुभकामनाएं।
- गुरु नानक देव जी आपके जीवन से अंधेरा दूर करें और सही राह दिखाएं। हैप्पी गुरुपर्व!
- सेवा, सिमरन और सच्ची कमाई का रास्ता अपनाएं। आपको और परिवार को गुरुपर्व की मंगलकामनाएं।
- लंगर की तरह आपका दिल भी सबके लिए खुला रहे। गुरु नानक जयंती की हार्दिक बधाई।
- वाहेगुरु जी का खालसा, वाहेगुरु जी की फतेह। प्रकाश पर्व की लख-लख बधाइयां!
ਗੁਰੂ ਨਾਨਕ ਜੈਯੰਤੀ 'ਤੇ ਅੰਗਰੇਜ਼ੀ 'ਚ ਸ਼ੁਭਕਾਮਨਾਵਾਂ
- Wishing you a blessed Gurpurab. May Guru Nanak Dev Ji's light guide you and your family always.
- May this Parkash Purab bring peace to your home and humility to your heart. Happy Guru Nanak Jayanti!
- On this holy day, may you find the strength to work honestly, share generously and stay kind. Happy Gurpurab!
- May Waheguru's blessings fill your life with happiness, good health and gratitude. Happy Guru Nanak Jayanti.
- Let us carry the Guru's message of equality and love beyond the day. Wishing you and your family a joyful Gurpurab.
- May the langar of your life always have room for everyone. Warm wishes on Guru Nanak Jayanti.
- Sending prayers and light your way this Gurpurab. May your path be filled with truth and kindness.
- Happy Parkash Purab to you and your loved ones. May Guru Nanak Dev Ji bless you with peace of mind.
- One God, one humanity. Wishing you a Gurpurb full of love and togetherness.
- May the Guru's teachings inspire you to live simply, serve selflessly and smile often. Happy Guru Nanak Jayanti!
ਇਹ ਵੀ ਪੜ੍ਹੋ... ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼, ਜਦੋਂ ਮਹਿਮਾ ਜਾਣ ਪਾਂਧਾ ਵੀ ਹੋ ਗਿਆ ਸੀ ਹੈਰਾਨ...
- PTC NEWS