Sat, Apr 27, 2024
Whatsapp

PM Modi: ਸਾਈਂ ਬਾਬਾ ਅੱਗੇ ਸ਼ੀਸ਼-ਨਿਵਾਉਣ ਪਹੁੰਚੇ ਪੀ.ਐੱਮ.ਮੋਦੀ; ਸੰਪੂਰਨ ਰੀਤੀ-ਰਿਵਾਜ਼ਾਂ ਨਾਲ ਕੀਤੀ ਪੂਜਾ-ਅਰਚਨਾ

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਡੀ ਦੇ ਸਾਈਂ ਮੰਦਰ ਪਹੁੰਚੇ। ਇੱਥੇ ਪੀ.ਐੱਮ ਮੋਦੀ ਨੇ ਮੰਦਰ ਦੇ ਪੁਜਾਰੀਆਂ ਦੇ ਨਾਲ ਪੂਜਾ ਅਰਚਨਾ ਕੀਤੀ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ।

Written by  Shameela Khan -- October 26th 2023 07:44 PM -- Updated: October 26th 2023 08:03 PM
PM Modi:  ਸਾਈਂ ਬਾਬਾ ਅੱਗੇ ਸ਼ੀਸ਼-ਨਿਵਾਉਣ ਪਹੁੰਚੇ ਪੀ.ਐੱਮ.ਮੋਦੀ; ਸੰਪੂਰਨ ਰੀਤੀ-ਰਿਵਾਜ਼ਾਂ ਨਾਲ ਕੀਤੀ ਪੂਜਾ-ਅਰਚਨਾ

PM Modi: ਸਾਈਂ ਬਾਬਾ ਅੱਗੇ ਸ਼ੀਸ਼-ਨਿਵਾਉਣ ਪਹੁੰਚੇ ਪੀ.ਐੱਮ.ਮੋਦੀ; ਸੰਪੂਰਨ ਰੀਤੀ-ਰਿਵਾਜ਼ਾਂ ਨਾਲ ਕੀਤੀ ਪੂਜਾ-ਅਰਚਨਾ

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਿਰਡੀ ਪਹੁੰਚੇ, ਜਿੱਥੇ ਉਨ੍ਹਾਂ ਨੇ ਸਾਈਂ ਮੰਦਰ 'ਚ ਪੂਰੀ ਰੀਤੀ-ਰਿਵਾਜ਼ਾਂ ਨਾਲ ਪੂਜਾ ਅਰਚਨਾ ਕੀਤੀ। ਇਸ ਦੌਰਾਨ ਪੀ.ਐੱਮ ਮੋਦੀ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮੌਜੂਦ ਸਨ। ਮੰਦਰ ਵਿੱਚ ਮੌਜੂਦ ਲੋਕਾਂ ਨੇ ਪੀ.ਐੱਮ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।


ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮੰਦਰ ਵਿੱਚ ਇੱਕ ਨਵੇਂ ਦਰਸ਼ਨ ਕੰਪਲੈਕਸ ਨੂੰ ਤੋਹਫ਼ਾ ਦਿੱਤਾ। ਜਿਸ ਵਿੱਚ ਵਾਤਾਨੁਕੂਲਿਤ ਜਨਤਕ ਸਹੂਲਤਾਂ ਹਨ ਜਿਵੇਂ ਕਿ ਕਲਾਕ ਰੂਮ, ਟਾਇਲਟ, ਬੁਕਿੰਗ ਕਾਊਂਟਰ, ਸੂਚਨਾ ਕੇਂਦਰ ਸ਼ਾਮਿਲ ਹੈ। ਪੀ.ਐੱਮ ਮੋਦੀ ਨੇ 2018 ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਸੀ। ਨਵੇਂ ਕੰਪਲੈਕਸ ਵਿੱਚ ਲਗਭਗ 10 ਹਜ਼ਾਰ ਸ਼ਰਧਾਲੂਆਂ ਦੇ ਬੈਠਣ ਦੀ ਸਮਰੱਥਾ ਹੈ।


- PTC NEWS

Top News view more...

Latest News view more...