Thu, Mar 27, 2025
Whatsapp

Bharatmala Project Cancelled : ਪੰਜਾਬ ’ਚ ਭਾਰਤ ਮਾਲਾ ਨਾਲ ਜੁੜਿਆ ਪ੍ਰੋਜੈਕਟ ਰੱਦ, NHAI ਨੇ ਜ਼ਮੀਨ ਐਕੁਆਇਰ ਨਾ ਹੋਣ ਦਾ ਦਿੱਤਾ ਹਵਾਲਾ

ਦਰਅਸਲ ਜਿਸ ਕੰਪਨੀ ਨੂੰ ਇਹ ਪ੍ਰੋਜੈਕਟ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਦਿੱਤਾ ਸੀ, ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਪ੍ਰੋਜੈਕਟ 1071 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ।

Reported by:  PTC News Desk  Edited by:  Aarti -- February 27th 2025 02:03 PM
Bharatmala Project Cancelled : ਪੰਜਾਬ ’ਚ ਭਾਰਤ ਮਾਲਾ ਨਾਲ ਜੁੜਿਆ ਪ੍ਰੋਜੈਕਟ ਰੱਦ, NHAI ਨੇ ਜ਼ਮੀਨ ਐਕੁਆਇਰ ਨਾ ਹੋਣ ਦਾ ਦਿੱਤਾ ਹਵਾਲਾ

Bharatmala Project Cancelled : ਪੰਜਾਬ ’ਚ ਭਾਰਤ ਮਾਲਾ ਨਾਲ ਜੁੜਿਆ ਪ੍ਰੋਜੈਕਟ ਰੱਦ, NHAI ਨੇ ਜ਼ਮੀਨ ਐਕੁਆਇਰ ਨਾ ਹੋਣ ਦਾ ਦਿੱਤਾ ਹਵਾਲਾ

Bharatmala Project Cancelled :  ਪੰਜਾਬ ’ਚ ਚੱਲ ਰਹੇ ਭਾਰਤ ਮਾਲਾ ਪ੍ਰੋਜੈਕਟ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ  ਤਰਨਤਾਰਨ ’ਚ ਭਾਰਤ ਮਾਲਾ ਨਾਲ ਜੁੜਿਆ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਦੀ ਮੁੱਖ ਵਜ੍ਹਾ ਜ਼ਮੀਨ ਨਾਲ ਮਿਲਣ ਨੂੰ ਦੱਸਿਆ ਜਾ ਰਿਹਾ ਹੈ। 

ਦੱਸ ਦਈਏ ਕਿ ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਨਿਕਲਣ ਵਾਲੇ ਬਾਈਪਾਸ ਦੇ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਗਿਆ ਹੈ। ਦਰਅਸਲ ਜਿਸ ਕੰਪਨੀ ਨੂੰ ਇਹ ਪ੍ਰੋਜੈਕਟ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਦਿੱਤਾ ਸੀ, ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਪ੍ਰੋਜੈਕਟ 1071 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : Bhawanigarh Truck Union : ਭਵਾਨੀਗੜ੍ਹ 'ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮਾਹੌਲ ਤਣਾਅਪੂਰਨ, ਪ੍ਰਧਾਨਗੀ ਦੇ ਇੱਕ ਉਮੀਦਵਾਰ ਨੇ ਨਿਗਲਿਆ ਜ਼ਹਿਰ

- PTC NEWS

Top News view more...

Latest News view more...

PTC NETWORK