Thu, Dec 25, 2025
Whatsapp

ਪੰਜਾਬ ਦਾ ਇਹ ਕੈਬਿਨਟ ਮੰਤਰੀ ਜਾਵੇਗਾ ਜੇਲ੍ਹ; 2 ਸਾਲ ਦੀ ਹੋਈ ਸਜ਼ਾ, ਜਾਣੋ ਮਾਮਲਾ

Reported by:  PTC News Desk  Edited by:  Aarti -- December 21st 2023 05:09 PM
ਪੰਜਾਬ ਦਾ ਇਹ ਕੈਬਿਨਟ ਮੰਤਰੀ ਜਾਵੇਗਾ ਜੇਲ੍ਹ; 2 ਸਾਲ ਦੀ ਹੋਈ ਸਜ਼ਾ, ਜਾਣੋ ਮਾਮਲਾ

ਪੰਜਾਬ ਦਾ ਇਹ ਕੈਬਿਨਟ ਮੰਤਰੀ ਜਾਵੇਗਾ ਜੇਲ੍ਹ; 2 ਸਾਲ ਦੀ ਹੋਈ ਸਜ਼ਾ, ਜਾਣੋ ਮਾਮਲਾ

Cabinet Minister Aman Arora:  ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਇੱਕ ਪੁਰਾਣੇ ਮਾਮਲੇ ਵਿੱਚ 2 ਸਜ਼ਾ ਦੀ ਸਜ਼ਾ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅਮਨ ਅਰੋੜਾ ਦੇ ਜੀਜਾ ਨੇ ਸਾਲ 2008 'ਚ ਮਾਮਲਾ ਦਰਜ ਕਰਵਾਇਆ ਸੀ। 

ਇਨ੍ਹਾਂ ਮਾਮਲਿਆਂ ’ਚ ਹੋਈ ਦੋ ਸਾਲ ਦੀ ਸਜ਼ਾ 


ਦੱਸ ਦਈਏ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਧਾਰਾ 452 ਤਹਿਤ 2 ਸਾਲ ਦੀ ਸਜ਼ਾ ਹੋਈ ਹੈ ਅਤੇ 5000 ਰੁਪਏ ਦਾ ਦੁਰਮਾਨਾ ਹੋਇਆ ਹੈ। ਨਾਲ ਹੀ ਧਾਰਾ 323 ਅਤੇ 149 ਤਹਿਤ 1 ਸਾਲ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਵੀ ਹੋਇਆ ਹੈ। ਇਸ ਤੋਂ ਇਲਾਵਾ ਧਾਰਾ 148 ਤਹਿਤ 2 ਸਾਲ ਸਜ਼ਾ ਅਤੇ 4 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਸਾਰੀਆਂ ਸਜ਼ਾਵਾਂ ਇੱਕ ਸਾਰ ਚੱਲਣਗੀਆਂ।

ਮੰਤਰੀ ਅਮਨ ਅਰੋੜਾ ਨੂੰ ਹੋਈ 2 ਸਾਲ ਦੀ ਸਜ਼ਾ

ਮੰਤਰੀ ਅਮਨ ਅਰੋੜਾ ਨੂੰ ਹੋਈ 2 ਸਾਲ ਦੀ ਸਜ਼ਾ ਸਾਲ 2008 'ਚ ਮਾਮਲਾ ਕੀਤਾ ਗਿਆ ਸੀ ਦਰਜ ਸੁਨਾਮ ਦੀ ਜ਼ਿਲ੍ਹਾ ਅਦਾਲਤ ਨੇ ਸੁਣਾਈ ਸਜ਼ਾ ਪਰਿਵਾਰਕ ਲੜਾਈ ਝਗੜੇ ਦਾ ਹੈ ਮਾਮਲਾ ਅਮਨ ਅਰੋੜਾ ਦੇ ਜੀਜੇ ਰਜਿੰਦਰ ਦੀਪਾ ਨੇ ਦਰਜ ਕਰਵਾਇਆ ਸੀ ਮਾਮਲਾ #latestnews #PunjabNews #PTCNews #PunjabGovt #AmanArora Posted by PTC News on Thursday, December 21, 2023

ਜੀਜੇ ਨੇ ਕਰਵਾਇਆ ਸੀ ਮਾਮਲਾ ਦਰਜ 

 ਅਮਨ ਅਰੋੜਾ ਦੇ ਜੀਜੇ ਰਜਿੰਦਰ ਦੀਪਾ ਨੇ ਮਾਮਲਾ ਦਰਜ ਕਰਵਾਇਆ ਸੀ। ਜੋ ਕਿ ਪਾਰਿਵਾਰਿਕ ਲੜਾਈ ਝਗੜੇ ਦਾ ਮਾਮਲਾ ਦੱਸਿਆ ਜਾ ਰਿਹਾ ਸੀ। 

ਇਹ ਵੀ ਪੜ੍ਹੋ: ਮੁੜ ਚਰਚਾਵਾਂ ’ਚ ਪੰਜਾਬੀ ਗਾਇਕ ਸਿੰਗਾ; CM ਮਾਨ ਨੂੰ ਲਾਈ ਮਦਦ ਦੀ ਗੁਹਾਰ, Live ਹੋ ਸੁਣਾਈ ਹੱਡ ਬੀਤੀ

-

Top News view more...

Latest News view more...

PTC NETWORK
PTC NETWORK