Sat, Oct 24, 2026
Whatsapp

ਪਠਾਨਕੋਟ 'ਚ ਨਿਰਮਾਣ ਅਧੀਨ ਡਿੱਗੀ ਘਰ ਦੀ ਕੰਧ, 2 ਮਜ਼ਦੂਰਾਂ ਦੀ ਮੌਤ

Reported by:  PTC News Desk  Edited by:  Jashan A -- July 03rd 2019 02:55 PM
ਪਠਾਨਕੋਟ 'ਚ ਨਿਰਮਾਣ ਅਧੀਨ ਡਿੱਗੀ ਘਰ ਦੀ ਕੰਧ, 2 ਮਜ਼ਦੂਰਾਂ ਦੀ ਮੌਤ

ਪਠਾਨਕੋਟ 'ਚ ਨਿਰਮਾਣ ਅਧੀਨ ਡਿੱਗੀ ਘਰ ਦੀ ਕੰਧ, 2 ਮਜ਼ਦੂਰਾਂ ਦੀ ਮੌਤ

ਪਠਾਨਕੋਟ 'ਚ ਨਿਰਮਾਣ ਅਧੀਨ ਡਿੱਗੀ ਘਰ ਦੀ ਕੰਧ, 2 ਮਜ਼ਦੂਰਾਂ ਦੀ ਮੌਤ,ਪਠਾਨਕੋਟ: ਪਠਾਨਕੋਟ ਦੇ ਵਿਸ਼ਣੂ ਨਗਰ 'ਚ ਅੱਜ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਇਥੇ ਨਿਰਮਾਣ ਦੌਰਾਨ ਕੰਧ ਡਿੱਗ ਗਈ। ਜਿਸ ਕਾਰਨ ਇਥੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਆਉਣ ਨਾਲ ਮੌਤ ਹੋ ਗਈ ਜਦਕਿ ਤਿੰਨ ਹੋਰ ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਬਾਰੇ ਜਦੋਂ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਹੋਰ ਪੜ੍ਹੋ:ਲੰਡਨ ਵਿੱਚ ਰੇਸ਼ਮਾ ਪੰਜਾਬਣ ਬੀਜਦੀ ਸੀ ਇਸ ਨਸ਼ੇ ਦੇ ਬੂਟੇ, ਪਲਿਸ ਨੇ ਕੀਤੀ ਕਾਰਵਾਈ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK