ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਬਜਾਜ ਨੇ ਕਾਂਗਰਸੀ ਕੌਂਸਲਰ ਅਨਿਲ ਮੋਦਗਿਲ ਨੂੰ ਲਿਆ ਆੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ

pti
ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਬਜਾਜ ਨੇ ਕਾਂਗਰਸੀ ਕੌਂਸਲਰ ਅਨਿਲ ਮੋਦਗਿਲ ਨੂੰ ਲਿਆ ਆੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ

ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਬਜਾਜ ਨੇ ਕਾਂਗਰਸੀ ਕੌਂਸਲਰ ਅਨਿਲ ਮੋਦਗਿਲ ਨੂੰ ਲਿਆ ਆੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ,ਪਟਿਆਲਾ: ਯੂਥ ਅਕਾਲੀ ਦਲ ਦੇ ਬੁਲਾਰੇ ਅਤੇ ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਬਜਾਜ ਨੇ ਕਾਂਗਰਸ ਦੇ ਕੌਂਸਲਰ ਅਨਿਲ ਮੋਦਗਿਲ ਅਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀਂ ਲਿਆ ਲੈਂਦਿਆਂ ਕਿਹਾ ਕਿ ਜੋ ਗੁੱਸਾ ਉਨ੍ਹਾਂ ਨੇ ਵਰਕਰਾਂ ਦੀ ਮੀਟਿੰਗ ‘ਚ ਪਰਨੀਤ ਕੌਰ ਦੇ ਸਾਹਮਣੇ ਦਿਖਾਇਆ ਹੈ ਉਹ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਦੇ ਵਰਕਰ ਕਿਸ ਤਰਾਂ ਮਾਯੂਸ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਤੀ ਲੋਕਾਂ ‘ਚ ਇਨ੍ਹਾਂ ਗੁੱਸਾ ਹੈ ਅਤੇ ਵਰਕਰਾਂ ਦੀ ਵੀ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ ਹੈ।

ਹੋਰ ਪੜ੍ਹੋ:ਅਮੋਨੀਆ ਲੀਕ ਹੋਣ ਦੇ ਮਾਮਲੇ ‘ਚ ਇੱਕ ਗ੍ਰਿਫਤਾਰ, ਚਾਰ ਮੈਂਬਰ ਪੈਨਲ ਦੀ ਪੜਤਾਲ ਸ਼ੁਰੂ

ਬਜਾਜ ਦਾ ਕਹਿਣਾ ਹੈ ਕਿ ਅਨਿਲ ਮੋਦਗਿਲ ਦੇ ਵਿਚਾਰ ਵੀਡੀਓ ਰਾਹੀਂ ਵਾਇਰਲ ਹੋ ਰਹੇ ਹਨ ਅਤੇ ਇਸ ਤੋਂ ਪਹਿਲਾਂ ਵੀ ਤ੍ਰਿਪੁਰੀ ‘ਚ ਕਾਂਗਰਸੀ ਵਰਕਰਾਂ ਨੇ ਅਜਿਹੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਸਨ।

-PTC News